ਸਮੱਗਰੀ 'ਤੇ ਜਾਓ

ਅਪਰਣਾ ਦਿਕਸ਼ਿਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਪਰਣਾ ਦਿਕਸ਼ਿਤ
ਜਨਮ (1991-10-20) 20 ਅਕਤੂਬਰ 1991 (ਉਮਰ 33)
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2013-ਹੁਣ

ਅਪਰਣਾ ਦਿਕਸ਼ਿਤ (ਜਨਮ 20 ਅਕਤੂਬਰ 1991) ਭਾਰਤ ਟੈਲੀਵਿਜ਼ਨ ਅਦਾਕਾਰਾ ਹੈ, ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਟਾਰ ਪਲੱਸ ਦੇ ਸੋਪ ਓਪੇਰਾ ਮਹਾਭਾਰਤ ਵਿਚ ਅੰਬਿਕਾ ਦੀ ਭੂਮਿਕਾ ਨਿਭਾ ਕੇ ਕੀਤੀ ਸੀ।[1] ਉਹ ਜ਼ਿਆਦਾਤਰ ਲਾਇਫ਼ ਓਕੇ ਦੇ ਸ਼ੋਅ ਕਲਾਸ਼ ਵਿਚ ਦੀਵਿਕਾ ਗਰੇਵਾਲ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ। ਉਸਨੇ 'ਪਵਿਤਰ ਰਿਸ਼ਤਾ' ਅਤੇ 'ਯੇ ਦਿਲ ਸੁਨ ਰਹਾ ਹੈ' ਵਿਚ ਵੀ ਕੰਮ ਕੀਤਾ ਹੈ। ਉਸਨੇ ਸੋਨੀ ਟੀਵੀ ਦੇ ਪੋਰਸ (2017) ਵਿਚ ਸਿਕੰਦਰ ਦੀ ਪਤਨੀ ਦੀ ਭੂਮਿਕਾ ਨਿਭਾਈ ਹੈ।[2] ਉਹ ਕਲਰਜ਼ ਟੀਵੀ ਦੇ ਸ਼ੋਅ 'ਬੇਪਨਾਹ ਪਿਆਰ' ਵਿਚ ਬਾਨੀ ਦੀ ਭੂਮਿਕਾ ਵਿਚ ਨਜ਼ਰ ਆਈ।[3] ਹੁਣ ਉਹ ਦੰਗਲ ਟੀਵੀ ਦੇ ਪਿਆਰ ਕੀ ਲੁਕਾ ਛੁਪੀ ਵਿਚ ਕੰਮ ਕਰ ਰਹੀ ਹੈ।

ਟੈਲੀਵਿਜ਼ਨ

[ਸੋਧੋ]
ਸਾਲ ਸੀਰੀਅਲ ਭੂਮਿਕਾ ਚੈਨਲ ਨੋਟ ਰੈਫ.
2013 – 2014 ਮਹਾਭਾਰਤ ਅੰਬਿਕਾ ਸਟਾਰ ਪਲੱਸ
ਪਵਿਤਰ ਰਿਸ਼ਤਾ ਮਾਨਸੀ ਜ਼ੀ ਟੀਵੀ
2014 – 2015 ਮੇਰੀ ਆਸ਼ਿਕੀ ਤੁਮ ਸੇ ਹੀ ਗੌਰੀ ਕਲਰਜ਼ ਟੀਵੀ
ਯੇ ਦਿਲ ਸੁਨ ਰਹਾ ਹੈ ਪੂਰਵੀ ਸਿੰਘ ਸੋਨੀ ਪਲ
2015 – 2017 ਕਲਾਸ਼ ਦੇਵਿਕਾ ਗਰੇਵਾਲ ਲਾਇਫ਼ ਓਕੇ
2016 ਬਾਕਸ ਕ੍ਰਿਕਟ ਲੀਗ ਖੁਦ ਕਲਰਜ਼ ਟੀਵੀ
2018 ਪੋਰਸ ਰੋਕਸਾਨਾ ਸੋਨੀ ਟੀਵੀ [2] [4]
ਲਾਲ ਇਸ਼ਕ ਸਾਵਿਤ੍ਰੀ ਕਲਰਜ਼ ਟੀਵੀ ਐਪੀਸੋਡਿਕ ਰੋਲ
2019 ਬੇਪਨਾਹ ਪਿਆਰ ਬਾਣੀ ਰਘਬੀਰ ਮਲਹੋਤਰਾ ਕਲਰਜ਼ ਟੀਵੀ [3] [5]
ਖ਼ਤਰਾ ਖ਼ਤਰਾ ਖ਼ਤਰਾ ਆਪਣੇ ਆਪ ਨੂੰ
2019–2020 ਪਿਆਰ ਕੀ ਲੂਕਾ ਛੂਪੀ ਸ਼੍ਰਿਤੀ ਯਾਦਵ ਦੰਗਲ ਟੀਵੀ

ਹਵਾਲੇ

[ਸੋਧੋ]
  1. "Aparna Dixit to play Ankita Lokhande's sister post leap in Zee TV's Pavitra Rishta". Telly Chakkar. 6 October 2013. Archived from the original on 29 June 2015.
  2. 2.0 2.1 Neha Maheshwri (28 May 2018). "What's new on TV". Times of India. Archived from the original on 2 June 2018. Retrieved 2 June 2018.
  3. 3.0 3.1 "Aparna Dixit confirms she will romance Naagin 3's Pearl V Puri in Kasam Tere Pyaar Ki 2". www.timesnownews.com (in ਅੰਗਰੇਜ਼ੀ). Retrieved 2019-08-20.
  4. Rajveer. "#Woah! Aparna Dixit is all set to make a return to TV and bags the show Porus!". Televisions World (in ਅੰਗਰੇਜ਼ੀ (ਬਰਤਾਨਵੀ)). Archived from the original on 2019-08-20. Retrieved 2019-08-20.
  5. "Aparna Dixit to play Pearl V Puri's wife on 'Kasam 2' - Times of India". The Times of India (in ਅੰਗਰੇਜ਼ੀ). Retrieved 2019-08-20.