ਅਪਰਨਾ ਦੱਤਾ ਗੁਪਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪ੍ਰੋ. ਅਪਰਨਾ ਦੱਤਾ ਗੁਪਤਾ ਹੈਦਰਾਬਾਦ ਯੂਨੀਵਰਸਿਟੀ ਦੇ ਜੀਵ-ਵਿਗਿਆਨ ਅਤੇ ਜੀਵਨ-ਵਿਗਿਆਨ ਵਿਭਾਗ ਵਿੱਚ ਪ੍ਰੋਫੈਸਰ ਹੈ।

ਸਿੱਖਿਆ[ਸੋਧੋ]

ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਨਸੀ ਤੋਂ

 • ਐਫ.ਐਨ.ਏ.,
 • ਐਫ.ਏ.ਐਸਸੀ,
 • ਐਫ ਏ ਏ ਪੀ ਐਸ,
 • ਪੀਐਚ.ਡੀ ਆਦਿ ਉਚ-ਉਪਾਧੀਆਂ ਪ੍ਰਾਪਤ ਕੀਤੀਆਂ।[1]

ਪੁਰਸਕਾਰ ਅਤੇ ਉਪਾਧੀਆਂ[ਸੋਧੋ]

 • ਆਈਐਨਐਸਏ-ਜੇਐਸਪੀਐਸ ਬੀਲਾਟਰਲ ਐਕਸਚੇਂਜ ਫੈਲੋ, ਮੀਆਜ਼ਾਕੀ ਯੂਨੀਵਰਸਿਟੀ, ਜਾਪਾਨ(2012)
 • ਆਈਐਨਐਸਏ- ਡੀਐਫਜੀ ਇੰਟਰਨੈਸ਼ਨਲ ਐਕਸਚੇਂਜ ਫੈਲੋ, ਹਮਬਰਗ ਯੂਨੀਵਰਸਿਟੀ, ਜਰਨਮੀ (2008)
 • ਡੀਐਸਟੀ-ਡੀਏਏਡੀ ਐਕਸਚੇਂਜ ਫੈਲੋ, ਯੂਨੀਵਰਸਿਟੀ ਆਫ ਵੂਅਰਜ਼ਬਰਗ, ਜਰਮਨੀ (1999-2003)
 • ਆਈਐਨਐਸਏ- ਐਕਸਚੇਂਜ ਫੈਲੋਸ਼ਿਪ, ਸਜ਼ੈਕ ਅਕਾਦਮੀ ਆਫ ਸਾਇੰਸਜ (2000)
 • ਇੰਡੋ-ਜਰਮਨ ਐਕਸਚੇਂਜ ਪ੍ਰੋਗਰਾਮ ਫੈਲੋ, ਯੂਨੀਵਰਸਿਟੀ ਆਫ ਟੁਬਿੰਗਨ,ਜਰਮਨ (1991)
 • ਫੂਲਬਰਾਇਟ ਸਕਾਲਰ ਐਂਡ ਵਿਜੀਟਿੰਗ ਸਾਇਟਿੰਸਟ, ਡਪਾਰਟਮੈਂਟ ਆਫ ਬਾਇੳਲਾਜੀ, ਮਿਲਵਾਉਕੀ, ਯੂਐਸਏ(1984-85)
 • ਕੂਆਰਡੀਨੇਟਰ, ਸੈਂਟਰ ਫਾਰ ਬਾਇੳਟੈਕਨਾਲਜੀ (2003-2006)[2]

ਹਵਾਲੇ[ਸੋਧੋ]

 1. Gupta, Aparna (4 March 2017). "Aparna Dutta Gupta". University of Hyderabad. University of Hyderabad. Retrieved 4 March 2017. 
 2. guota, aparna (4 March 2017). "aparna dutta gupta". hyderabad university. hyderabad university. Retrieved 4 March 2017.