ਸਮੱਗਰੀ 'ਤੇ ਜਾਓ

ਅਪੋਲੋ ਹਸਪਤਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਪੋਲੋ ਹਾਸਪਿਟਲਜ਼ ਇੰਟਰਪ੍ਰਾਇਜ਼ ਲਿਮਿਟਿਡ
ਅਪੋਲੋ ਹਸਪਤਾਲ
ਕਿਸਮਨਿੱਜੀ
ਬੀਐੱਸਈ508869
ਐੱਨਐੱਸਈAPOLLOHOSP
ਉਦਯੋਗਸਿਹਤ ਸੰਭਾਲ
ਸਥਾਪਨਾ1983 (1983)
ਮੁੱਖ ਦਫ਼ਤਰਚੇਨਈ, ਤਮਿਲ਼ ਨਾਡੂ, ਭਾਰਤ
ਸੇਵਾ ਦਾ ਖੇਤਰਦੱਖਣੀ ਏਸ਼ੀਆ, ਮਧਿਅਪੂਰਵ
ਉਤਪਾਦਹਸਪਤਾਲ, ਫਾਰਮੇਸੀ, ਨਿਦਾਨ ਕੇਂਦਰ
ਕਮਾਈ6,058 crore (US$760 million) (2016)[1]
331 crore (US$41 million) (2016)[1]
ਕਰਮਚਾਰੀ
43,557 (2016)[1]
ਵੈੱਬਸਾਈਟwww.apollohospitals.com

ਅਪੋਲੋ ਹਾਸਪਿਟਲਸ ਇੰਟਰਪ੍ਰਾਇਜ਼ ਲਿਮਿਟਿਡ ਚੇਨਈ, ਭਾਰਤ ਵਿੱਚ ਸਥਿਤ ਇੱਕ ਭਾਰਤੀ ਹਸਪਤਾਲ ਦੀ ਲੜੀ ਹੈ। ਇਸ ਦੀ ਸਥਾਪਨਾ 1983 ਵਿੱਚ ਡਾ. ਪ੍ਰਥਾਪ ਸੀ ਰੈਡੀ ਨੇ ਕੀਤੀ ਸੀ। ਇਸ ਸਮੂਹ ਦੇ ਕਈ ਹਸਪਤਾਲ ਅਮਰੀਕਾ ਦੇ ਜੁਆਇੰਟ ਕਮਿਸ਼ਨ ਇੰਟਰਨੈਸ਼ਨਲ (ਜੇਸੀਆਈ) ਵੱਲੋਂ ਅੰਤਰਰਾਸ਼ਟਰੀ ਹੈਲਥਕੇਅਰ ਮਾਨਤਾ ਪ੍ਰਾਪਤ ਕਰਨ ਵਾਲੇ ਭਾਰਤ ਪਹਿਲੇ ਹਸਪਤਾਲਾਂ ਵਿੱਚੋਂ ਹਨ।[2][3]

2000 ਵਿੱਚ ਪ੍ਰਤਾਪ ਰੈਡੀ ਦੇ ਘਰੇਲੂ ਪਿੰਡ ਵਿੱਚ ਇੱਕ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਤੋਂ ਬਾਅਦ ਗਰੁੱਪ ਨੇ ਟੈਲੀਮੈਡੀਸ਼ਨ ਸੇਵਾਵਾਂ ਵਿਕਸਤ ਕੀਤੀਆਂ।[4]

ਵਿਸ਼ਾਖਾਪਟਨਮ ਵਿਖੇ ਅਪੋਲੋ ਹਸਪਤਾਲ

ਸੰਸਥਾ ਨੇ ਅਪ੍ਰੈਲ 2016 ਵਿੱਚ ਅੰਗਰੇਜ਼ੀ ਰਾਸ਼ਟਰੀ ਸਿਹਤ ਸੇਵਾ ਵਿੱਚ ਨੌਕਰੀਆਂ ਭਰਨ ਲਈ ਵੱਡੀ ਗਿਣਤੀ ਵਿੱਚ ਡਾਕਟਰ ਮੁਹੱਈਆ ਕਰਵਾਉਣ ਲ ਸਿਹਤ ਸਿੱਖਿਆ ਇੰਗਲੈਂਡ ਨਾਲ ਇੱਕ "ਮੈਮੋਰੰਡਮ ਆਫ ਅੰਡਰਸਟੈਂਡਿੰਗ" 'ਤੇ ਹਸਤਾਖਰ ਕੀਤੇ[5]

ਬਾਹਰੀ ਕੜੀਆਂ

[ਸੋਧੋ]

ਹਸਪਤਾਲ ਦੀ ਵੈੱਬਸਾਟ

ਹਵਾਲੇ

[ਸੋਧੋ]
  1. 1.0 1.1 1.2 "Annual Report 2016" (PDF). Apollo Hospitals Enterprises. Retrieved 26 December 2016.
  2. Accreditation for 3 Apollo Hospital branches, The Hindu, 10 May 2006 accessed at [1] Archived 2006-06-28 at the Wayback Machine. 11 Nov 2006
  3. http://www.jointcommissioninternational.org/about-jci/jci-accredited-organizations/
  4. Telemedicine puts AP village on health map, The Indian Express, 7 September 2005 accessed at "Archived copy". Archived from the original on 21 October 2006. Retrieved 2006-11-11. {{cite web}}: Unknown parameter |deadurl= ignored (|url-status= suggested) (help)CS1 maint: archived copy as title (link) 11 Nov 2006
  5. "NHS to recruit Indian doctors to plug gaps in GP services". Daily Telegraph. 7 April 2016. Retrieved 8 April 2016.