ਅਪ੍ਰਨਾ ਪੋਪਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

thumb

ਅਪ੍ਰਨਾ ਪੋਪਟ
The President Dr. A.P.J. Abdul Kalam presenting the Arjuna Award -2005 to Ms. Aparna Popat for Badminton, at a glittering function in New Delhi on August 29, 2006.jpg
ਰਾਸ਼ਟਰਪਤੀ ਡਾ: ਏ.ਪੀ.ਜੇ. ਅਬਦੁੱਲ ਕਲਾਮ ਬੈਡਮਿੰਟਨ ਲਈ ਸ਼੍ਰੀਮਤੀ ਅਪ੍ਰਨਾ ਪੋਪਾਟ ਨੂੰ ਅਰਜੁਨ ਅਵਾਰਡ -2005 ਭੇਟ ਕਰਦੇ ਹੋਏ
ਨਿੱਜੀ ਜਾਣਕਾਰੀ
Birth nameਅਪ੍ਰਨਾ ਲਾਲਜੀ ਪੋਪਟ
ਦੇਸ਼ ਭਾਰਤ
ਜਨਮ (1978-01-18) 18 ਜਨਵਰੀ 1978 (ਉਮਰ 43)
ਮੁੰਬਈ, ਮਹਾਰਾਸ਼ਟਰਾਂ, ਭਾਰਤ
ਕੱਦ1.63 ਮੀ (5 ਫ਼ੁੱਟ 4 ਇੰਚ)
ਸਰਗਰਮੀ ਦੇ ਸਾਲ1989-2006
HandednessRight
Women's singles
ਉੱਚਤਮ ਰੈਂਕਿੰਗ16[1]
BWF profile

ਅਪ੍ਰਨਾ ਪੋਪਟ (ਗੁਜਰਾਤੀ, ਜਨਮ ਜਨਵਰੀ 18, 1978) ਇੱਕ ਸਾਬਕਾ ਭਾਰਤੀ ਬੈਡਮਿੰਟਨ ਖਿਡਾਰੀ ਹੈ। ਉਹ ਭਾਰਤ ਦੀ ਰਾਸ਼ਟਰੀ ਚੈਂਪੀਅਨ ਖਿਡਾਰਨ ਹੈ। ਅਪਰਨਾ ਨੇ ਬੈਡਮਿੰਟਨ ਦੀ ਚੇਪੀਅਨਸ਼ਿਪ 1997 ਤੋਂ 2006 ਤੱਕ ਲਗਾਤਾਰ ਨੋਂ ਵਾਰ ਜਿੱਤੀ।[2]

ਸੁਰੂਆਤੀ ਜ਼ਿੰਦਗੀ[ਸੋਧੋ]

ਅਪਰਨਾ ਪੋਪਟ ਦਾ ਜਨਮ 18 ਜਨਵਰੀ 1978 ਨੂੰ ਮੁੰਬਈ, ਮਹਾਰਾਸ਼ਟਰਾਂ ਵਿੱਚ ਗੁਜਰਾਤੀ ਪਰਿਵਾਰ ਦੇ ਘਰ ਹੋਇਆ। ਉਸਨੇ ਆਪਣੀ ਹਾਈ ਸਕੂਲ ਦੀ ਪੜ੍ਹਾਈ ਮੁੰਬਈ ਅਤੇ ਯੂਨੀਵਰਸਿਟੀ ਤੋਂ ਪਹਿਲਾਂ ਦੀ ਪੜ੍ਹਾਈ ਬੈਂਗਲੋਰ ਤੋਂ ਕੀਤੀ। ਅਪਰਨਾ ਨੇ ਕਾਮਰਸ ਵਿੱਚ ਬੇਚੋਲਰ ਡਿਗਰੀ ਮੁੰਬਈ ਯੂਨੀਵਰਸਿਟੀ ਤੋਂ ਹਾਸਿਲ ਕੀਤੀ।

ਖੇਡ ਨੂੰ ਅਲਵਿਦਾ[ਸੋਧੋ]

17 ਸਾਲਾਂ ਦੇ ਬੈਡਮਿੰਟਨ ਸਫਰ ਤੋਂ ਬਾਅਦ 2006 ਵਿੱਚ ਅਪਰਨਾ ਨੇ ਖੇਡ ਨੂੰ ਅਲਵਿਦਾ ਕਹਿ ਦਿੱਤਾ। ਅੱਜ-ਕੱਲ੍ਹ ਉਹ ਇੰਡੀਅਨ ਔਇਲ ਮੁੰਬਈ ਵਿੱਚ ਕੰਮ ਕਰਦੀ ਹੈ।

ਹਵਾਲੇ[ਸੋਧੋ]

  1. "Previous stars - Aparna Popat". Tata Padukone Academy. Retrieved 14 August 2013. 
  2. "Mumbai Masters – Aparna Popat". Badminton India. Retrieved 14 August 2013.