ਅਫਸਰ (2018 ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਫ਼ਸਰ
ਫਿਲਮ ਦਾ ਪੋਸਟਰ
ਨਿਰਦੇਸ਼ਕ ਗੁਲਸ਼ਨ ਸਿੰਘ
ਨਿਰਮਾਤਾ ਅਮੀਕ ਵਿਰਕ
ਮਨਪ੍ਰੀਤ ਜੌਹਲ
ਲੇਖਕ ਜਤਿੰਦਰ ਲਾਲ
ਜੱਸ ਗਰੇਵਾਲ(ਡਾਇਲੌਗ)
ਸਕਰੀਨਪਲੇਅ ਦਾਤਾ ਜੱਸ ਗਰੇਵਾਲ
ਕਹਾਣੀਕਾਰ ਜੱਸ ਗਰੇਵਾਲ
ਸਿਤਾਰੇ ਤਰਸੇਮ ਜੱਸੜ
ਨਿਮਰਤ ਖਹਿਰਾ
ਗੁਰਪ੍ਰੀਤ ਘੁੱਗੀ
ਕਰਮਜੀਤ ਅਨਮੋਲ
ਸੰਗੀਤਕਾਰ ਗੁਰਚਰਨ ਸਿੰਘ
ਸਿਨੇਮਾਕਾਰ ਪ੍ਰਦੀਪ ਖਨਵਿਲਕਰ
ਸੰਪਾਦਕ ਮਨੀਸ਼ ਮੋਰੇ
ਵਰਤਾਵਾ ਓਮਜੀ ਗਰੁੱਪ
ਰਿਲੀਜ਼ ਮਿਤੀ(ਆਂ)
  • 5 ਅਕਤੂਬਰ 2018 (2018-10-05) (ਭਾਰਤ)
ਦੇਸ਼ ਭਾਰਤ
ਭਾਸ਼ਾ ਪੰਜਾਬੀ

ਅਫ਼ਸਰ ਭਾਰਤੀ ਪੰਜਾਬੀ ਫਿਲਮ ਹੈ, ਜੋ ਗੁਲਸ਼ਨ ਸਿੰਘ ਦੁਅਾਰਾ ਨਿਰਦੇਸ਼ਿਤ ਕੀਤੀ ਹੈ, ਇਸ ਫ਼ਿਲਮ ਵਿੱਚ ਤਰਸੇਮ ਜੱਸੜ, ਨਿਮਰਤ ਖਹਿਰਾ, ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ ਵਿੱਚ ਹਨ। ਇਹ ਫਿਲਮ ਇਸ ਧਾਰਨਾ 'ਤੇ ਆਧਾਰਿਤ ਹੈ, ਕਿ ਭਾਵੇਂ ਕਾਨੂੰਗੋ , ਪਟਵਾਰੀ ਤੋਂ ਉੱਚਾ ਅਹੁਦਾ ਹੈ ਪਰ ਫਿਰ ਵੀ ਪਟਵਾਰੀ  ਨੂੰ ਬਹੁਤਾ ਸਤਿਕਾਰ ਦਿੱਤਾ ਜਾਂਦਾ ਹੈ। ਫਿਲਮ ਦਾ ਸਹਿ-ਨਿਰਮਾਣ ਨਾਦਰ ਫਿਲਮਸ ਅਤੇ ਵਿਹਲੀ ਜਨਤਾ ਫਿਲਮਸ ਦੁਆਰਾ ਕੀਤਾ ਗਿਆ ਹੈ ਅਤੇ 5 ਅਕਤੂਬਰ 2018 ਨੂੰ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਕੀਤਾ ਗਈ। ਇਹ ਫ਼ਿਲਮ ਗੁਲਸ਼ਨ ਸਿੰਘ  ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ਸੀ ਅਤੇ ਨਿਮਰਤ ਖਹਿਰਾ ਦੀ ਮੁੱਖ ਭੂਮਿਕਾ ਵਿੱਚ ਪਹਿਲੀ ਫ਼ਿਲਮ ਸੀ। [1][2][3]

ਸਿਤਾਰੇ[ਸੋਧੋ]

ਹਵਾਲੇ[ਸੋਧੋ]