ਤਰਸੇਮ ਜੱਸੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਰਸੇਮ ਜੱਸੜ
ਜਨਮ (1986-07-04) 4 ਜੁਲਾਈ 1986 (ਉਮਰ 33)
ਮੂਲ ਪਿੰਡ ਨਰੈਣਗੜ੍ਹ ਅਮਲੋਹ , ਪੰਜਾਬ, ਭਾਰਤ
ਸਰਗਰਮੀ ਦੇ ਸਾਲ 2012–ਹੁਣ ਤੱਕ
ਵੈੱਬਸਾਈਟ ਫੇਸਬੁੱਕ

ਤਰਸੇਮ ਜੱਸੜ (ਤਰਸੇਮ ਸਿੰਘ ਜੱਸੜ) (ਜਨਮ ਜੁਲਾਈ 4, 1986) ਇੱਕ ਪੰਜਾਬੀ ਗੀਤਕਾਰ, ਗਾਇਕ ਅਤੇ ਪ੍ਰੋਡਿਊਸਰ ਹੈ। ਤਰਸੇਮ ਜੱਸੜ ਨੇ ਆਪਣਾ ਕੰਮ 2012 ਵਿੱਚ "ਵਿਹਲੀ ਜਨਤਾ" ਐਲਬਮ ਨਾਲ ਕੀਤਾ ਸੀ।. ਤਰਸੇਮ ਜੱਸੜ ਦੀ ਆਪਣੀ ਕੰਪਨੀ "ਵਿਹਲੀ ਜਨਤਾ ਰਿਕਾਰਡਸ" ਹੈ। ਓਹ ਆਪਣਾ ਜ਼ਿਆਦਾ ਕੰਮ ਐਮੀ ਵਿਰਕ ਨਾਲ ਕਰਦਾ ਹੈ।[1][2][3][4][5][6][7][8]

ਫ਼ਿਲਮਾਂ[ਸੋਧੋ]

Films that have not yet been released ਇਹ ਫਿਲਮ ਹਾਲੇ ਰਿਲੀਜ ਨਹੀਂ ਹੋਈ।
ਸਾਲ ਫਿਲਮ ਭੂਮਿਕਾ ਨੋਟਸ ਭਾਸ਼ਾ
2017 ਰੱਬ ਦਾ ਰੇਡੀਓ ਮਨਜਿੰਦਰ ਸਿੰਘ ਫਰਮਾ:ਜਿੱਤਿਆ ਫਿਲਮਫੇਅਰ ਅਵਾਰਡ ਲਈ ਬੈਸਟ ਦੇਬਿਉ ਐਕਟਰ[9] ਪੰਜਾਬੀ
2017 ਸਰਦਾਰ ਮੁਹੰਮਦ ਸੁਰਜੀਤ/ਸਰਦਾਰ ਮੁਹੰਮਦ ਪੰਜਾਬੀ
2018 ਦਾਨਾ ਪਾਣੀ ਫੌਜ ਮੁਖੀ ਕੈਮੋ ਆਪੀਰੇਂਸ Punjabi
2018 ਅਫ਼ਸਰ ਜਸਪਾਲ ਸਿੰਘ ਪੰਜਾਬੀ
2019 ਓ ਅ[10] TBA ਪੰਜਾਬੀ
2019 ਰੱਬ ਦਾ ਰੇਡੀਓ 2[11] ਮਨਜਿੰਦਰ ਸਿੰਘ ਰੱਬ ਦਾ ਰੇਡੀਓ ਦਾ ਅਗਲਾ ਭਾਗ ਪੰਜਾਬੀ

ਬਾਹਰੀ ਜੋੜ [ਸੋਧੋ]

ਹਵਾਲੇ [ਸੋਧੋ]