ਅਬਦੁਲ ਹਾਮੀਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਵਲਦਾਰ
ਅਬਦੁਲ ਹਾਮੀਦ
ਪਰਮਵੀਰ ਚੱਕਰ
ਜਨਮ(1933-07-01)1 ਜੁਲਾਈ 1933
ਧਾਮੂਪੁਰ ਗਾਗ਼ਿਆਬਾਦ ਜ਼ਿਲ੍ਹਾ ਬਰਤਾਨੀਆ ਭਾਰਤ
ਮੌਤ10 ਸਤੰਬਰ 1965(1965-09-10) (ਉਮਰ 32)
ਚੀਮਾ ਖੇਮਕਰਨ ਤਰਨ ਤਾਰਨ ਜ਼ਿਲ੍ਹਾ ਪੰਜਾਬ, ਭਾਰਤ
ਵਫ਼ਾਦਾਰੀ ਭਾਰਤ
ਸੇਵਾ/ਬ੍ਰਾਂਚ Indian Army
ਸੇਵਾ ਦੇ ਸਾਲ1954–1965
ਰੈਂਕCompany Quartermaster Havildar.gif
ਹਵਾਲਦਾਰ
ਯੂਨਿਟ4 ਗਰਨੇਡ
ਲੜਾਈਆਂ/ਜੰਗਾਂਭਾਰਤ-ਚੀਨ ਜੰਗ
ਭਾਰਤ-ਪਾਕਿਸਤਾਨ ਯੁੱਧ (1965)
ਆਸਲ ਉਤੜ ਦੀ ਲੜਾਈ
ਇਨਾਮParam-Vir-Chakra-ribbon.svg ਪਰਮਵੀਰ ਚੱਕਰ
IND Samar Seva Star Ribbon.svg ਸਮਰ ਸੇਵਾ ਪਦਕ
IND Raksha Medal Ribbon.svg ਰਕਸ਼ਾ ਪਦਕ
IND Sainya Seva Medal Ribbon.svg ਸੈਨਾ ਸੇਵਾ ਪਦਕ

ਅਬਦੁਲ ਹਾਮੀਦ (1 ਜੁਲਾਈ 1933 – 10 ਸਤੰਬਰ, 1965) ਭਾਰਤੀ ਫੌਜ਼ ਦੇ ਚਾਰ ਗਰਨੇਡੀਅਰ ਦੇ ਸਿਪਾਹੀ ਸਨ। ਇਸ ਸਿਪਾਹੀ ਨੇ ਭਾਰਤ-ਪਾਕਿਸਤਾਨ ਯੁੱਧ (1965) ਸਮੇਂ ਖੇਮਕਰਨ ਖੇਤਰ ਵਿੱਚ ਬਹੁਤ ਬਹਾਦਰੀ ਨਾਲ ਵਿਰੋਧੀ ਨੂੰ ਮਾਤ ਦਿਤੀ ਜਿਸ ਤੇ ਭਾਰਤ ਸਰਕਾਰ ਨੇ ਇਸ ਮਹਾਨ ਦੇਸ਼ ਸ਼ਹੀਦ ਨੂੰ ਮਰਨ ਉਪਰੰਤ ਭਾਰਤ ਦਾ ਸਭ ਤੋਂ ਵੱਧ ਵੀਰਤਾ ਵਾਲਾ ਪੁਰਸਕਾਰ ਪਰਮਵੀਰ ਚੱਕਰ ਦਿਤਾ। ਇਸ ਬਹਾਦਰ ਸਿਪਾਹੀ ਨੇ ਮਰਨ ਤੋਂ ਪਹਿਲਾ ਆਪਣੀ ਗਨ ਵਾਲੀ ਜੀਪ ਦੀ ਮਦਦ ਨਾਲ ਪਾਕਿਸਤਾਨ ਦੇ ਪੈਟਰਨ ਟੈਂਕ ਨੂੰ ਨਸ਼ਟ ਕੀਤਾ। ਇਸ ਬਹਾਦਰ ਸਿਪਾਹੀ ਦਾ ਜਨਮ ਉੱਤਰ ਪ੍ਰਦੇਸ਼ ਦੇ ਨਗਰ ਗਾਜੀਪੁਰ ਵਿੱਖੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ। ਇਸ ਦੇ ਪਿਤਾ ਜੀ ਵੀ ਸਿਪਾਹੀ ਸੀ। ਅਬਦੁਲ ਹਾਮੀਦ 27 ਦਸੰਬਰ 1954 ਨੂੰ ਚਾਰ ਗਰਨੇਡੀਅਰ ਵਿੱਚ ਭਰਤੀ ਹੋਇਆ। ਇਸ ਨੇ ਆਪਣੀ ਸੇਵਾ ਕਾਲ ਸਮੇਂ ਸੈਨਾ ਸੇਵਾ ਪਦਕ, ਸਰਮ ਸੇਵਾ ਪਦਕ ਅਤੇ ਰਕਸ਼ਾ ਪਦਕ ਪ੍ਰਾਪਤ ਕੀਤਾ। ਇਸ ਦੇ ਨਾਮ ਤੇ ਪਰਮਵੀਰ ਚੱਕਰ ਟੀਵੀ ਪ੍ਰੋਗਰਾਮ ਵਿੱਚ ਅਬਦੁਲ ਹਾਮੀਦ ਦੀ ਭੂਮਿਕਾ ਨਸੀਰੂਦੀਨ ਸ਼ਾਹ ਨੇ ਨਿਭਾਈ। 10 ਸਤੰਬਰ 1965 ਨੂੰ ਬਹਾਦਰ ਸਿਪਾਹੀ ਜੰਗ ਦੇ ਮੈਂਦਾਨ ਵਿੱਚ ਸ਼ਹੀਦ ਹੋ ਗਿਆ।[1]

ਹਵਾਲੇ[ਸੋਧੋ]

  1. Gandhi, S. S., ed. (2006). Portraits of Valour – India's Gallantry Awards and their recipients (3= ed.). New Delhi: The Defence Review. p. 132.