ਅਬੂ ਸੱਯਾਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਬੂ ਸੱਯਾਫ਼ (Listeni/ˌɑːb/ਸੁਣੋi/ˌɑːb/ /sɑːˌjɔːf//sɑːˌjɔːf/; ਅਰਬੀ: جماعة أبو سياف; Jamāʿat Abū Sayyāf, ASG; ਫਰਮਾ:Lang-fil)[1] ਇੱਕ ਜਿਹਾਦੀ ਅੱਤਵਾਦੀ ਸੰਗਠਨ ਹੈ ਜੋ ਫ਼ਿਲੀਪੀਨਜ਼ ਦੇ ਦੱਖਣ-ਪੱਛਮੀ ਖੇਤਰ ਵਿੱਚ ਅਧਾਰ ਰੱਖਦਾ ਹੈ। ਇਹ ਸੰਗਠਨ ਬਹੁਤ ਹਿੰਸਕ ਹੈ,[2] ਅਤੇ ਇਸਨੇ 2004 ਵਿੱਚ ਦੇਸ਼ ਦੇ ਸਭ ਤੋਂ ਵੱਡੇ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਸੀ, ਜਿਸ ਵਿੱਚ 116 ਲੋਕ ਹਲਾਕ ਹੋਏ ਸਨ।[3] 

ਹਵਾਲੇ[ਸੋਧੋ]

  1. Rommel Banlaoi. "Al Harakatul Al Islamiyah: Essays on the Abdu Sayyaf Group" (PDF). 
  2. Feldman, Jack. "Abu Sayyaf" (PDF). Center for Strategic and International Studies. Retrieved 16 May 2015. 
  3. Rommel C. Banlaoi. "Maritime Terrorism in Southeast Asia: The Abu Sayyaf Threat".