ਅਮਜਦ ਹੈਦਰਾਬਾਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਮਜਦ ਹੁਸੈਨ
ਅਮਜਦ ਹੈਦਰਾਬਾਦੀ
ਅਮਜਦ ਹੈਦਰਾਬਾਦੀ
ਜਨਮ(1888-01-01)1 ਜਨਵਰੀ 1888
ਹੈਦਰਾਬਾਦ, ਭਾਰਤ
ਮੌਤ31 ਜਨਵਰੀ 1961(1961-01-31) (ਉਮਰ 73)
ਹੈਦਰਾਬਾਦ, ਭਾਰਤ
ਕਲਮ ਨਾਮਅਮਜਦ ਹੈਦਰਾਬਾਦੀ امجد حيدرابادى
ਕਿੱਤਾਰੁਬਾਈ ਕਵੀ
ਰਾਸ਼ਟਰੀਅਤਾ ਭਾਰਤੀ
ਸ਼ੈਲੀਰੁਬਾਈ

ਅਮਜਦ ਹੁਸੈਨ (1 ਜਨਵਰੀ, 1888–31 ਜਨਵਰੀ, 1961)ਉਰਦੂ: سيد امجد حسين‎‎;, ਕਲਮੀ ਨਾਮ ਅਮਜਦ ਹੈਦਰਾਬਾਦੀ (امجد حيدرابادى), ਹੈਦਰਾਬਾਦ, ਭਾਰਤ ਤੋਂ ਇੱਕ ਉਰਦੂ ਅਤੇ ਫਾਰਸੀ ਰੁਬਾਈ ਕਵੀ ਸੀ। ਉਰਦੂ ਸ਼ਾਇਰਾਂ ਦੇ ਸਰਕਲ ਵਿੱਚ ਉਸਨੂੰ ਹਾਕਿਮ-ਅਲ-ਸ਼ੁਆਰਾ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।[1]

ਜੀਵਨ ਵੇਰਵੇ[ਸੋਧੋ]

ਸਈਅਦ ਅਹਿਮਦ ਹੁਸੈਨ ਅਮਜਦ ਹੈਦਰਾਬਾਦ ਦੇ ਇੱਕ ਮੱਧ ਵਰਗ ਪਰਿਵਾਰ ਨਾਲ ਸਬੰਧਤ ਸੀ। ਉਸ ਦੇ ਜਨਮ ਦੀ ਸਹੀ ਤਾਰੀਖ਼ ਨਹੀਂ ਪਤਾ। ਇਹ ਸੰਭਵ ਹੈ ਕਿ 1878 ਸੀ। ਉਹਦੇ ਜਨਮ ਦੇ ਚਾਲੀ ਦਿਨ ਬਾਅਦ ਉਸ ਦੇ ਪਿਤਾ ਦੀ ਮੌਤ ਹੋ ਗਈ।

ਹਵਾਲੇ[ਸੋਧੋ]