ਅਮਨਦੀਪ ਕੌਰ ਅਰੋੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਮਨਦੀਪ ਕੌਰ ਅਰੋੜਾ ਭਾਰਤੀ ਪੰਜਾਬ ਤੋਂ ਇੱਕ ਸਿਆਸਤਦਾਨ ਹੈ। ਉਹ ਆਮ ਆਦਮੀ ਪਾਰਟੀ ਦੀ ਮੈਂਬਰ ਵਜੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੋਗਾ ਵਿਧਾਨ ਸਭਾ ਹਲਕੇ, ਪੰਜਾਬ ਲਈ ਚੁਣੀ ਗਈ ਸੀ। [1] [2]

ਹਵਾਲੇ[ਸੋਧੋ]

  1. "Punjab Elections Result 2022: Sonu Sood's sister Malvika Sood loses from Moga". DNA India. 10 March 2022. Retrieved 11 March 2022.
  2. "First-time, highly qualified women candidates hit the ground running in south Malwa belt". Hindustan Times. 13 February 2022. Retrieved 11 March 2022.