ਮੋਗਾ ਵਿਧਾਨ ਸਭਾ ਹਲਕਾ
ਦਿੱਖ
ਪਿਛੋਕੜ ਅਤੇ ਸੰਖੇਪ ਜਾਣਕਾਰੀ
[ਸੋਧੋ]ਮੋਗਾ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਚੋਣਾਂ 2017 ਸਮੇਂ ਹਲਕੇ ਵਿੱਚ ਕੁੱਲ 1,91,177 ਵੋਟਰ ਹਨ, ਜਿਨ੍ਹਾਂ ਵਿੱਚ 1,01,298 ਪੁਰਸ਼ ਤੇ 89,874 ਮਹਿਲਾ ਵੋਟਰ ਸ਼ਾਮਲ ਹਨ। ਪੰਜਾਬ ਵਿਧਾਨ ਸਭਾ ਚੋਣਾਂ 2012 ਵਿੱਚ ਕਾਂਗਰਸ ਟਿਕਟ ’ਤੇ ਜੋਗਿੰਦਰ ਪਾਲ ਜੈਨ ਨੇ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਡੀਜੀਪੀ ਪੀ.ਐਸ. ਗਿੱਲ ਨੂੰ ਹਰਾ ਦਿੱਤਾ ਸੀ। ਤਕਰੀਬਨ 9 ਮਹੀਨੇ ਬਾਅਦ ਵਿਧਾਇਕ ਜੈਨ ਨੇ ਅਸਤੀਫ਼ਾ ਦੇ ਦਿੱਤਾ ਸੀ। ਦੁਆਰ ਚੋਣਾਂ 'ਚ ਜੁਗਿੰਦਰ ਪਾਲ ਜੈਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਤੇ ਦੁਆਰਾ ਚੋਣ ਕਾਂਗਰਸ ਦੇ ਉਮੀਦਵਾਰ ਨੂੰ ਹਰਾ ਕੇ ਜਿਤੀ। ਭਾਰਤ ਦੀਆਂ ਆਮ ਚੋਣਾਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਪ੍ਰੋ. ਸਾਧੂ ਸਿੰਘ ਨੂੰ 48,174 ਵੋਟਾਂ ਦੀ ਲੀਡ ਮਿਲੀ ਸੀ।[1]
ਜੇਤੂ ਉਮੀਦਵਾਰ
[ਸੋਧੋ]ਸਾਲ | ਹਲਕਾ ਨੰ | ਜੇਤੂ ਉਮੀਦਵਾਰ | ਪਾਰਟੀ | ਵੋਟਾਂ | ਹਾਰਿਆ ਉਮੀਦਵਾਰ | ਪਾਰਟੀ | ਵੋਟਾਂ |
---|---|---|---|---|---|---|---|
1957 | 63 | ਜਗਰਾਜ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 21417 | ਰਤਨ ਸਿੰਘ | ਅਜਾਦ | 8099 |
1962 | 86 | ਗੁਰਚਰਨ ਸਿੰਘ | ਅਕਾਲੀ ਦਲ | 22155 | ਜਗਰਾਜ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 20754 |
1967 | 14 | ਨਛੱਤਰ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 16847 | ਰਤਨ ਲਾਲ | ਸੰਯੁਕਤ ਸੋਸਲਿਸਟ ਪਾਰਟੀ | 11433 |
1969 | 14 | ਸਾਥੀ ਰੂਪ ਲਾਲ | ਸੰਯੁਕਤ ਸੋਸਲਿਸਟ ਪਾਰਟੀ | 19978 | ਹਰਬੰਸ ਸਿੰਘ | ਸ਼੍ਰੋਮਣੀ ਅਕਾਲੀ ਦਲ | 17998 |
1972 | 14 | ਗੁਰਦੇਵ ਕੌਰ | ਇੰਡੀਅਨ ਨੈਸ਼ਨਲ ਕਾਂਗਰਸ | 22793 | ਨਛੱਤਰ ਸਿੰਘ | ਸ਼੍ਰੋਮਣੀ ਅਕਾਲੀ ਦਲ | 18647 |
1977 | 99 | ਸਾਥੀ ਰੂਪ ਲਾਲ | ਜਨਤਾ ਪਾਰਟੀ | 28652 | ਇਕਬਾਲ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 22656 |
1980 | 99 | ਨਛੱਤਰ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 22460 | ਸਾਥੀ ਰੂਪ ਲਾਲ | ਜਨਤਾ ਪਾਰਟੀ ਸੈਕੁਲਰ | 16686 |
1985 | 99 | ਗੁੁਰਚਰਨ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 23651 | ਸਾਥੀ ਰੂਪ ਲਾਲ | ਜਨਤਾ ਪਾਰਟੀ | 19848 |
1992 | 99 | ਮਾਲਤੀ ਥਾਪਰ | ਇੰਡੀਅਨ ਨੈਸ਼ਨਲ ਕਾਂਗਰਸ | 7865 | ਸਾਥੀ ਰੂਪ ਲਾਲ | ਰਾਸ਼ਟਰੀ ਜਨਤਾ ਦਲ | 7858 |
1997 | 99 | ਤੋਤਾ ਸਿੰਘ | ਸ਼੍ਰੋਮਣੀ ਅਕਾਲੀ ਦਲ | 41616 | ਸਾਥੀ ਵਿਜੈ ਕੁਮਾਰ | ਰਾਸ਼ਟਰੀ ਜਨਤਾ ਦਲ | 20217 |
2002 | 99 | ਤੋਤਾ ਸਿੰਘ | ਸ਼੍ਰੋਮਣੀ ਅਕਾਲੀ ਦਲ | 42579 | ਸਾਥੀ ਵਿਜੈ ਕੁਮਾਰ | ਇੰਡੀਅਨ ਨੈਸ਼ਨਲ ਕਾਂਗਰਸ | 42274 |
2007 | 98 | ਜੋਗਿੰਦਰ ਪਾਲ ਜੈਨ | ਇੰਡੀਅਨ ਨੈਸ਼ਨਲ ਕਾਂਗਰਸ | 55300 | ਤੋਤਾ ਸਿੰਘ | ਸ਼੍ਰੋਮਣੀ ਅਕਾਲੀ ਦਲ | 54008 |
2012 | 73 | ਜੋਗਿੰਦਰ ਪਾਲ ਜੈਨ | ਇੰਡੀਅਨ ਨੈਸ਼ਨਲ ਕਾਂਗਰਸ | 62200 | ਪਰਮਦੀਪ ਸਿੰਘ ਗਿੱਲ | ਸ਼੍ਰੋਮਣੀ ਅਕਾਲੀ ਦਲ | 57575 |
2013 | ਦੁਅਾਰਾ ਚੋਣਾਂ | ਜੋਗਿੰਦਰ ਪਾਲ ਸਿੰਘ | ਸ਼੍ਰੋਮਣੀ ਅਕਾਲੀ ਦਲ | 69269 | ਸਾਥੀ ਵਿਜੈ ਕੁਮਾਰ | ਇੰਡੀਅਨ ਨੈਸ਼ਨਲ ਕਾਂਗਰਸ | 50420 |
2017 | 73 |
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2016-12-25. Retrieved 2017-01-22.
{{cite web}}
: Unknown parameter|dead-url=
ignored (|url-status=
suggested) (help)