ਅਮਰਦੀਪ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਮਰਦੀਪ ਗਿੱਲ
ਅਮਰਦੀਪ ਗਿੱਲ
ਜਨਮਅਮਰਦੀਪ ਗਿੱਲ
(1966-12-13) 13 ਦਸੰਬਰ 1966 (ਉਮਰ 54)
ਬਠਿੰਡਾ (ਜ਼ਿਲ੍ਹਾ ਬਠਿੰਡਾ), ਪੰਜਾਬ, ਭਾਰਤ
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ
ਕਿੱਤਾਲੇਖਕ, ਗੀਤਕਾਰ, ਫ਼ਿਲਮਕਾਰ

ਅਮਰਦੀਪ ਗਿੱਲ (13 ਦਸੰਬਰ 1966) ਪੰਜਾਬੀ ਗੀਤਕਾਰ, ਲੇਖਕ ਅਤੇ ਫ਼ਿਲਮ ਨਿਰਦੇਸ਼ਕ ਹੈ। ਉਸਦੇ ਰਚੇ ਅਨੇਕ ਗੀਤ ਵੱਖ-ਵੱਖ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋਏ ਹਨ। ਸਾਹਿਤ ਅਤੇ ਸੰਗੀਤ ਦੇ ਇਲਾਵਾ ਅਮਰਦੀਪ ਨੇ ਫ਼ਿਲਮ ਨਿਰਦੇਸ਼ਕ ਵਜੋਂ ਪੰਜਾਬੀ ਦੇ ਸਾਹਿਤ ਅਕਾਦਮੀ ਐਵਾਰਡ ਜੇਤੂ ਰਾਮ ਸਰੂਪ ਅਣਖੀ ਦੀ ਕਹਾਣੀ ‘ਸੁੱਤਾ ਨਾਗ’ ਨੂੰ ਲੈ ਕੇ ਇੱਕ ਲਘੂ ਫ਼ਿਲਮ ਵੀ ਬਣਾਈ ਹੈ।[1]

ਕਿਤਾਬਾਂ[ਸੋਧੋ]

ਮਸ਼ਹੂਰ ਗੀਤ[ਸੋਧੋ]

 • ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ (ਹੰਸ ਰਾਜ ਹੰਸ)
 • ਕੁੜੀਆਂ ਤਾਂ ਕੁੜੀਆਂ ਨੇ (ਹੰਸ ਰਾਜ ਹੰਸ)
 • ਇਹ ਪੰਜਾਬ ਵੀ ਮੇਰਾ ਏ, ਓ ਪੰਜਾਬ ਵੀ ਮੇਰਾ ਏ (ਹੰਸ ਰਾਜ ਹੰਸ)
 • ਜੇ ਮਿਲੇ ਉਹ ਕੁੜੀ (ਅਮਰਿੰਦਰ ਗਿੱਲ)
 • ਇਸਕੇ ਦੀ ਮਾਰ - (ਰਾਣੀ ਰਣਦੀਪ)
 • ਦੁੱਖ ਬੋਲ ਜੇ ਦੱਸਿਆ (ਹੰਸ ਰਾਜ ਹੰਸ)
 • ਦਿਲ ਕਚ ਦਾ (ਰਾਣੀ ਰਣਦੀਪ)
 • ਕਿਹੜੇ ਪਿੰਡ ਦੀ ਤੂੰ ਨੀ (ਲਹਿੰਬਰ ਹੁਸੈਨਪੁਰੀ)
 • ਕੀ ਬੀਤੀ ਸਾਡੇ ਨਾਲ (ਸਲੀਮ)
 • ਹੰਝੂ (ਅਮਰਿੰਦਰ ਗਿੱਲ)
 • ਮੁਹੱਬਤਾਂ ਦੇ ਘਰ (ਰਾਣੀ ਰਣਦੀਪ)
 • ਨਾ ਤੂੰ ਕੁਝ ਖੱਟਿਆ (ਰੋਸ਼ਨ ਪ੍ਰਿੰਸ ਅਤੇ ਅਰਸ਼ਪ੍ਰੀਤ ਕੌਰ)
 • ਕਜਲੇ ਵਾਲੇ ਨੈਣ (ਦਵਿੰਦਰ ਕੋਹਿਨੂਰ ਅਤੇ ਡੌਲੀ ਸਿੱਧੂ)
 • ਆਉਂਦੀ ਕੁੜੀਏ ਜਾਂਦੀ ਕੁੜੀਏ (ਕੁਲਦੀਪ ਰਸੀਲਾ ਅਤੇ ਡੌਲੀ ਸਿੱਧੂ)
 • ਸੋਚਾਂ ਵਿੱਚ ਤੂੰ (ਅਮਰਿੰਦਰ ਗਿੱਲ)
 • ਇੱਕ ਕੁੜੀ ਪੰਜਾਬ ਦੀ (ਅਮਰਿੰਦਰ ਗਿੱਲ)
 • ਅਸੀਂ ਵੀ ਦਿੱਲੀ ਤੈਨੂੰ ਨੀ ਕਦੇ ਮਾਫ਼ ਕਰਨਾ (ਮੀਨੂ ਸਿੰਘ)
 • ਮੇਰੇ ਵੀਰ ਭਗਤ ਸਿੰਘ ਸ਼ੇਰਾ ਵੇ (ਮੀਨੂ ਸਿੰਘ)

ਫ਼ਿਲਮੀ ਸਫ਼ਰ[ਸੋਧੋ]

ਹਵਾਲੇ[ਸੋਧੋ]