ਅਮਰੀਕੀ ਇਨਕਲਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਸਥਾਪਕ ਪਿਤਾ ਸੁਤੰਤਰਤਾ ਦੇ ਐਲਾਨ ਦਾ ਡਰਾਫਟ ਸੁਣ ਰਹੇ ਨੇ
ਜਾਹਨ ਟਰਨਬੈੱਲ ਦਾ ਸੁਤੰਤਰਤਾ ਦਾ ਐਲਾਨ, ਕਾਗਰਸ ਨੂੰ ਆਪਣਾ ਕੰਮ ਦਿਖਾ ਰਹੀ ਪੰਜਾਂ ਦੀ ਕਮੇਟੀ j

ਅਮਰੀਕੀ ਕ੍ਰਾਂਤੀ 18ਵੀਂ ਸਦੇ ਦੇ ਦੂਜੇ ਅੱਧ ਵਿੱਚ ਵਾਪਰੀਆਂ ਘਟਨਾਵਾਂ ਨੂੰ ਕਿਹਾ ਜਾਂਦਾ ਹੈ ਜਿਸਦੇ ਸਿੱਟੇ ਵਜੋਂ 1765 ਅਤੇ 1783 ਦੌਰਾਨ 13 ਕਲੋਨੀਆਂ ਨੇ ਇਕੱਠੇ ਹੋ ਕੇ, ਬਰਤਾਨਵੀ ਸਾਮਰਾਜ ਨਾਲੋਂ ਵੱਖ ਹੋ ਕੇ, ਸੰਯੁਕਤ ਰਾਜ ਅਮਰੀਕਾ ਦੀ ਸਥਾਪਨਾ ਕੀਤੀ। ਇਸ ਸ਼ਸਤਰਬੰਦ ਲੜਾਈ ਨੂੰ ਕਰਾਂਤੀਕਾਰੀ ਲੜਾਈ ਜਾਂ ਅਮਰੀਕਾ ਦਾ ਸਵਤੰਤਰਤਾ ਦੀ ਲੜਾਈ ਕਹਿੰਦੇ ਹਨ।

ਇਸ ਕਰਾਂਤੀ ਦੇ ਫਲਸਰੂਪ ਸੰਨ 1776 ਵਿੱਚ ਅਮਰੀਕਾ ਦੇ ਸਵਤੰਤਰਤਾ ਦੀ ਘੋਸ਼ਣਾ ਕੀਤੀ ਗਈ ਅਤੇ ਆਖੀਰ ਸੰਨ 1781 ਦੇ ਅਕਤੂਬਰ ਮਹੀਨਾ ਵਿੱਚ ਲੜਾਈ ਦੇ ਮੈਦਾਨ ਵਿੱਚ ਕਰਾਂਤੀਕਾਰੀਆਂ ਦੀ ਫਤਹਿ ਹੋਈ।

ਹਵਾਲੇ[ਸੋਧੋ]