ਸਮੱਗਰੀ 'ਤੇ ਜਾਓ

ਅਮਰੀਕੀ ਮਨੋਵਿਗਿਆਨਕ ਸਭਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਮਰੀਕੀ ਮਨੋਵਿਗਿਆਨਕ ਸਭਾ
ਨਿਰਮਾਣ1892
ਮੁੱਖ ਦਫ਼ਤਰ750 ਪਹਿਲੀ ਗਲੀ, ਐਨਈ
ਵਾਸ਼ਿੰਗਟਨ, ਡੀ.ਸੀ., ਸੰਯੁਕਤ ਰਾਜ ਅਮਰੀਕਾ
ਮੈਂਬਰhip
134,000 ਮੈਂਬਰ
2014 ਪ੍ਰਧਾਨ
Nadine J. Kaslow
CEO
Norman B. Anderson
ਵੈੱਬਸਾਈਟwww.apa.org

ਅਮਰੀਕੀ ਮਨੋਵਿਗਿਆਨਕ ਸਭਾ (ਅਮਰੀਕਨ ਮਨੋਵਿਗਿਆਨਕ ਐਸੋਸੀਏਸ਼ਨ (ਏਪੀਏ), ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵਿੱਚ ਮਨੋਵਿਗਿਆਨੀਆਂ ਸਭ ਤੋਂ ਵੱਡਾ ਵਿਗਿਆਨਿਕ ਅਤੇ ਪੇਸ਼ੇਵਰ ਸੰਗਠਨ ਹੈ।[1] ਇਹ ਮਨੋਵਿਗਿਆਨੀਆਂ ਦੀ ਵੀ ਦੁਨੀਆ ਦੀ ਸਭ ਤੋਂ ਵੱਡੀ ਐਸੋਸੀਏਸ਼ਨ ਹੈ। ਇਸ ਵਿੱਚ ਮਨੋਵਿਗਿਆਨੀਆਂ ਦੇ ਇਲਾਵਾ ਵਿਗਿਆਨੀ, ਅਧਿਆਪਕ, ਡਾਕਟਰ, ਸਲਾਹਕਾਰ ਅਤੇ ​​ਵਿਦਿਆਰਥੀ ਵੀ ਸ਼ਾਮਲ ਹਨ ਅਤੇ ਇਸ ਦੇ ਲਗਪਗ 137.000 ਮੈਂਬਰ ਹਨ। ਇਸ ਦਾ ਲਗਪਗ $ 115ਮਿਲੀਅਨ ਦਾ ਸਾਲਾਨਾ ਬਜਟ ਹੁੰਦਾ ਹੈ। ਏਪੀਏ ਦੀਆਂ 54 ਡਿਵੀਜਨਾਂ ਹਨ ਜੋ ਅੱਗੋਂ ਮਨੋਵਿਗਿਆਨ ਦੇ ਭਿੰਨ ਭਿੰਨ ਖੇਤਰਾਂ ਵੱਲ ਧਿਆਨ ਦਿੰਦੇ ਹਨ।[2]

ਹਵਾਲੇ[ਸੋਧੋ]

  1. "About APA". American Psychological Association. Retrieved 2012-12-14.
  2. American Psychological Association. "Divisions of the APA". American Psychological Association. Retrieved 2012-12-14.