ਅਮਰ ਗਿਰੀ
ਅਮਰ ਗਿਰੀ | |
---|---|
![]() ਅਮਰ ਗਿਰੀ | |
ਜਨਮ | ਅਮਰ ਗਿਰੀ ਦੇਵੀਗੜ੍ਹ |
ਮੌਤ | 11 ਫਰਵਰੀ, 2017 ਚੰਡੀਗੜ੍ਹ |
ਕੌਮੀਅਤ | ਭਾਰਤੀ |
ਕਿੱਤਾ | ਕਹਾਣੀਕਾਰ, ਪੱਤਰਕਾਰ |
ਵਿਧਾ | ਕਹਾਣੀ |
ਅਮਰ ਗਿਰੀ ਪੰਜਾਬੀ ਭਾਸ਼ਾ ਦਾ ਇੱਕ ਲੇਖਕ ਸੀ, ਜੋ ਨਿੱਕੀ ਕਹਾਣੀ ਵਿਧਾ ਵਿੱਚ ਲਿਖਦਾ ਸੀ। ਉਹ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਤੋਂ ਰਿਟਾਇਰ ਹੋਇਆ ਅਤੇ ਚੰਡੀਗੜ੍ਹ ਵਿਖੇ ਰਹਿੰਦਾ ਸੀ। ਨੌਕਰੀ ਤੋਂ ਰਿਟਾਇਰ ਹੋਣ ਉਪਰੰਤ ਹੁਣ ਉਹ ਪੱਤਰਕਾਰੀ ਨਾਲ ਜੁੜਿਆ ਰਿਹਾ। ਉਸ ਨੇ ਅੱਧੀ ਦਰਜਨ ਤੋਂ ਵੱਧ ਬੱਚਿਆਂ ਲਈ ਪੁਸਤਕਾਂ ਲਿਖੀਆਂ।[1]
ਪੁਸਤਕਾਂ[ਸੋਧੋ]
ਕਹਾਣੀ ਸੰਗ੍ਰਹਿ[ਸੋਧੋ]
- ਮਤਾੜ
- ਦੁਪਹਿਰ ਤੇ ਦਹਿਸ਼ਤ
- ਗਲੋਬ ਮੰਡੀ ਤੇ ਮੁਰਦਾਘਾਟ
- ਪਸ਼ੂ ਅੰਦਰ ਪਸ਼ੂ[2]