ਸਮੱਗਰੀ 'ਤੇ ਜਾਓ

ਅਮਸਤੱਰਦਮ ਅਰੇਨਾ

ਗੁਣਕ: 52°18′51″N 4°56′31″E / 52.31417°N 4.94194°E / 52.31417; 4.94194
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਮਸਤੱਰਦਮ ਅਰੇਨਾ
ਅਰੇਨਾ
ਪੂਰਾ ਨਾਂਅਮਸਤੱਰਦਮ ਅਰੇਨਾ
ਟਿਕਾਣਾਅਮਸਤੱਰਦਮ,
ਨੀਦਰਲੈਂਡ
ਗੁਣਕ52°18′51″N 4°56′31″E / 52.31417°N 4.94194°E / 52.31417; 4.94194
ਉਸਾਰੀ ਮੁਕੰਮਲ1993–1996
ਖੋਲ੍ਹਿਆ ਗਿਆ14 ਅਗਸਤ 1996
ਤਲਘਾਹ
ਉਸਾਰੀ ਦਾ ਖ਼ਰਚਾ€ 14,00,00,000
ਸਮਰੱਥਾ53,052[1]
ਵੀ.ਆਈ.ਪੀ. ਸੂਟ83
ਮਾਪ105 x 68 ਮੀਟਰ
ਕਿਰਾਏਦਾਰ
ਏ. ਐਫ. ਸੀ। ਅਜਾਕਸ[2]

ਅਮਸਤੱਰਦਮ ਅਰੇਨਾ, ਇਸ ਨੂੰ ਅਮਸਤੱਰਦਮ, ਨੀਦਰਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਏ. ਐਫ. ਸੀ। ਅਜਾਕਸ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 53,052 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[3]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]