ਉਸਤਾਦ ਅਮਾਨਤ ਅਲੀ ਖ਼ਾਨ
ਦਿੱਖ
(ਅਮਾਨਤ ਅਲੀ ਖਾਨ ਤੋਂ ਮੋੜਿਆ ਗਿਆ)
ਅਮਾਨਤ ਅਲੀ ਖਾਂ استاد امانت علی خان | |
---|---|
ਜਾਣਕਾਰੀ | |
ਜਨਮ ਦਾ ਨਾਮ | ਉਸਤਾਦ ਅਮਾਨਤ ਅਲੀ ਖਾਂ |
ਜਨਮ | 1922 ਹੁਸ਼ਿਆਰਪੁਰ, , ਪੰਜਾਬ, ਬਰਤਾਨਵੀ ਭਾਰਤ (ਹੁਣ ਭਾਰਤ ਵਿੱਚ) |
ਮੌਤ | ਲਾਹੌਰ, ਪਾਕਿਸਤਾਨ | 17 ਸਤੰਬਰ 1974 (ਉਮਰ 52 ਸਾਲ)
ਵੰਨਗੀ(ਆਂ) | ਗ਼ਜ਼ਲ |
ਕਿੱਤਾ | ਗਾਇਕ, ਕੰਪੋਜ਼ਰ |
ਉਸਤਾਦ ਅਮਾਨਤ ਅਲੀ ਖਾਂ (Urdu: استاد امانت علی خان; ਜਨਮ 1922 – ਮੌਤ 1974) ਪਟਿਆਲਾ ਘਰਾਣੇ ਦਾ ਇੱਕ ਪਾਕਿਸਤਾਨੀ ਕਲਾਸੀਕਲ ਅਤੇ ਗ਼ਜ਼ਲ ਗਾਇਕ ਸੀ।