ਸਮੱਗਰੀ 'ਤੇ ਜਾਓ

ਅਮਿਤ ਵਿਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਮਿਤ ਵਿਜ (ਜਨਮ 9 ਨਵੰਬਰ 1977) [1] ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦਾ ਮੈਂਬਰ ਹੈ। 2017 ਵਿੱਚ ਉਹ ਪਠਾਨਕੋਟ ਤੋਂ ਪੰਜਾਬ ਵਿਧਾਨ ਸਭਾ ਦਾ ਮੈਂਬਰ ਚੁਣਿਆ ਗਿਆ ਸੀ ਪਰ 2022 ਵਿੱਚ ਉਹ ਭਾਜਪਾ ਦੇ ਅਸ਼ਵਨੀ ਸ਼ਰਮਾ ਤੋਂ ਸੀਟ ਹਾਰ ਗਿਆ। [2]

ਹਵਾਲੇ

[ਸੋਧੋ]
  1. "Members". punjabassembly.nic.in. Retrieved 2021-06-22.
  2. "Amit Vij(Indian National Congress(INC)):Constituency- PATHANKOT(PATHANKOT) - Affidavit Information of Candidate:". myneta.info. Retrieved 2021-06-22.