ਸਮੱਗਰੀ 'ਤੇ ਜਾਓ

ਪਠਾਨਕੋਟ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਠਾਨਕੋਟ ਵਿਧਾਨ ਸਭਾ ਹਲਕਾ 2006 ਵਿੱਚ ਵਿਧਾਨ ਸਭਾ ਹਲਕਿਆਂ ਦੀ ਨਵੀਂ ਹੱਦਬੰਦੀ ਕੀਤੀ ਗਈ ਜਿਸ ਵਿੱਚ ਧਾਰਕਲਾਂ ਖੇਤਰ ਇਸ ਖੇਤਰ ਨਾਲੋਂ ਤੋੜ ਦਿੱਤਾ ਗਿਆ ਅਤੇ ਕੱਢੀ ਖੇਤਰ 'ਚ ਵਸੇ 35 ਪਿੰਡ ਇਸ ਨਾਲ ਜੋੜ ਦਿੱਤੇ ਗਏ। ਇਸ ਵਿਧਾਨ ਸਭਾ ਹਲਕੇ ਵਿੱਚ ਕੁੱਲ ਵੋਟਰ 1, 43,444 ਪੁਰਸ਼ ਵੋਟਰ 74,926 ਅਤੇ ਮਹਿਲਾ ਵੋਟਰ 68,514 ਹੈ।[1]

ਵਿਧਾਇਕ ਸੂਚੀ

[ਸੋਧੋ]
ਸਾਲ ਮੈਂਬਰ ਪਾਰਟੀ
2022 ਅਸਵਨੀ ਸ਼ਰਮਾ ਭਾਰਤੀ ਜਨਤਾ ਪਾਰਟੀ
2017 ਅਮਿਤ ਵਿਜ ਭਾਰਤੀ ਰਾਸ਼ਟਰੀ ਕਾਂਗਰਸ
2012 ਅਸਵਨੀ ਸ਼ਰਮਾ ਭਾਰਤੀ ਜਨਤਾ ਪਾਰਟੀ
2007 ਮਾਸ਼ਟਰ ਮੋਹਨ ਲਾਲ ਭਾਰਤੀ ਜਨਤਾ ਪਾਰਟੀ
2002 ਅਸ਼ੋਕ ਸ਼ਰਮਾ ਭਾਰਤੀ ਰਾਸ਼ਟਰੀ ਕਾਂਗਰਸ
1997 ਮਾਸ਼ਟਰ ਮੋਹਨ ਲਾਲ ਭਾਰਤੀ ਜਨਤਾ ਪਾਰਟੀ
1992 ਰਮਨ ਕੁਮਾਰ ਭਾਰਤੀ ਰਾਸ਼ਟਰੀ ਕਾਂਗਰਸ
1985 ਮਾਸ਼ਟਰ ਮੋਹਨ ਲਾਲ ਭਾਰਤੀ ਜਨਤਾ ਪਾਰਟੀ

ਜੇਤੂ ਉਮੀਦਵਾਰ

[ਸੋਧੋ]
ਸਾਲਵਿਧਾਨ ਸਭਾ ਨੰਜੇਤੂ ਉਮੀਦਵਾਰ ਦਾ ਨਾਂਵੋਟਾਂਪਾਰਟੀ ਦਾ ਨਾਮਹਾਰਿਆ ਉਮੀਦਵਾਰ ਦਾ ਨਾਂਪਾਰਟੀ ਦਾ ਨਾਮਵੋਟਾਂ
20123ਅਸਵਨੀ ਸ਼ਰਮਾਭਾਰਤੀ ਜਨਤਾ ਪਾਰਟੀ42218ਰਮਨ ਭੱਲਾਇੰਡੀਅਨ ਨੈਸ਼ਨਲ ਕਾਂਗਰਸ24362
200710ਮਾਸ਼ਟਰ ਮੋਹਨ ਲਾਲਭਾਰਤੀ ਜਨਤਾ ਪਾਰਟੀ43717ਅਸ਼ੋਕ ਸ਼ਰਮਾਇੰਡੀਅਨ ਨੈਸ਼ਨਲ ਕਾਂਗਰਸ35182
200210ਅਸ਼ੋਕ ਸ਼ਰਮਾਇੰਡੀਅਨ ਨੈਸ਼ਨਲ ਕਾਂਗਰਸ45073ਮਾਸਟਰ ਮੋਹਨ ਲਾਲਭਾਰਤੀ ਜਨਤਾ ਪਾਰਟੀ27709
199710ਮਾਸਟਰ ਮੋਹਨ ਲਾਲਭਾਰਤੀ ਜਨਤਾ ਪਾਰਟੀ35384ਕ੍ਰਿਸ਼ਨ ਚੰਦਇੰਡੀਅਨ ਨੈਸ਼ਨਲ ਕਾਂਗਰਸ14132
199210ਰਮਨ ਕੁਮਾਰਇੰਡੀਅਨ ਨੈਸ਼ਨਲ ਕਾਂਗਰਸ32130ਮਾਸਟਰ ਮੋਹਨ ਲਾਲਭਾਰਤੀ ਜਨਤਾ ਪਾਰਟੀ1595
198510ਮਾਸਟਰ ਮੋਹਨ ਲਾਲਭਾਰਤੀ ਜਨਤਾ ਪਾਰਟੀ34793ਰਾਮ ਸਵਰੂਪ ਬਾਗੀਇੰਡੀਅਨ ਨੈਸ਼ਨਲ ਕਾਂਗਰਸ17765
198010ਰਾਮ ਸਵਰੂਪਇੰਡੀਅਨ ਨੈਸ਼ਨਲ ਕਾਂਗਰਸ22633ਮਾਸਟਰ ਮੋਹਨ ਲਾਲਭਾਰਤੀ ਜਨਤਾ ਪਾਰਟੀ20866
197710ਓਮ ਪ੍ਰਕਾਸ ਭਾਰਤਵਾਜਭਾਰਤੀ ਜਨ ਸੰਘ22820ਰਾਮ ਸਿੰਘਇੰਡੀਅਨ ਨੈਸ਼ਨਲ ਕਾਂਗਰਸ20334
197238ਰਾਮ ਸਿੰਘਇੰਡੀਅਨ ਨੈਸ਼ਨਲ ਕਾਂਗਰਸ26304ਬਸੰਤ ਸਿੰਘਬਹੁਜਨ ਸਮਾਜ ਪਾਰਟੀ15836
196938ਰਾਮ ਸਿੰਘਇੰਡੀਅਨ ਨੈਸ਼ਨਲ ਕਾਂਗਰਸ18681ਛੱਜੂ ਰਾਮਬਹੁਜਨ ਸਮਾਜ ਪਾਰਟੀ11703
196738ਛੱਜੂ ਰਾਮਬਹੁਜਨ ਸਮਾਜ ਪਾਰਟੀ18142ਬੀ ਲਾਲਇੰਡੀਅਨ ਨੈਸ਼ਨਲ ਕਾਂਗਰਸ14958
1962129ਬਾਗੀ ਰਾਥ ਲਾਲਇੰਡੀਅਨ ਨੈਸ਼ਨਲ ਕਾਂਗਰਸ19222ਓਮ ਪ੍ਰਕਾਸ਼ਭਾਰਤੀ ਜਨ ਸੰਘ14883
195782ਬਾਗੀ ਰਥ ਲਾਲਇੰਡੀਅਨ ਨੈਸ਼ਨਲ ਕਾਂਗਰਸ13215ਕੇਸ਼ੋ ਦਾਸਅਜ਼ਾਦ9800
1951105ਕੇਸ਼ੋ ਦਾਸਇੰਡੀਅਨ ਨੈਸ਼ਨਲ ਕਾਂਗਰਸ18866ਮਹਾਰਾਜ ਕਿਸ਼ਨਬਹੁਜਨ ਸਮਾਜ ਪਾਰਟੀ5772

ਨਤੀਜਾ

[ਸੋਧੋ]

ਪੰਜਾਬ ਵਿਧਾਨ ਸਭਾ ਚੋਣਾਂ 2017

[ਸੋਧੋ]
ਉਮੀਦਵਾਰ ਦਾ ਨਾਂਪਾਰਟੀ ਦਾ ਨਾਮਵੋਟ ਦੀ ਗਿਣਤੀਪ੍ਰਤੀਸ਼ਤ
ਅਮਿਤ ਵਿਜਇੰਡੀਅਨ ਨੈਸ਼ਨਲ ਕਾਂਗਰਸ56,38352.28
ਅਸਵਨੀ ਸ਼ਰਮਾਭਾਰਤੀ ਜਨਤਾ ਪਾਰਟੀ45,21341.12
ਰਾਜ ਕੁਮਾਰਆਪ6,0365.49
ਅਸ਼ੋਕ ਸ਼ਰਮਾਅਜ਼ਾਦ7030.64
ਅੰਕੁਰ ਖਜ਼ੂਰੀਆਬਹੁਜਨ ਸਮਾਜ ਪਾਰਟੀ4700.43
ਸੱਤ ਪਾਲਸ਼ਿਵ ਸੈਨਾ3520.32
ਰਾਮ ਪਾਲਅਜ਼ਾਦ2770.25
ਸੁਨੀਤਾ ਦੇਵੀ ਆਪਣਾ ਪੰਜਾਬ ਪਾਰਟੀ 185 0.17
ਰਵੀ ਕੁਮਾਰਆਰਐਮਆਰਆਈ1760.16
ਕਿਰਨ ਬਾਲਾ ਅਜ਼ਾਦ1510.14

ਪੰਜਾਬ ਵਿਧਾਨ ਸਭਾ ਚੋਣਾਂ 2012

[ਸੋਧੋ]
ਉਮੀਦਵਾਰ ਦਾ ਨਾਂਪਾਰਟੀ ਦਾ ਨਾਮਵੋਟ ਦੀ ਗਿਣਤੀਪ੍ਰਤੀਸ਼ਤ
ਅਸਵਨੀ ਸ਼ਰਮਾਭਾਰਤੀ ਜਨਤਾ ਪਾਰਟੀ42,21844.56
ਰਮਨ ਭਲਾਇੰਡੀਅਨ ਨੈਸ਼ਨਲ ਕਾਂਗਰਸ24,36225.71
ਅਸ਼ੋਕ ਸ਼ਰਮਾਅਜ਼ਾਦ23,71325.03
ਡਾ ਜਸਪਾਲ ਸਿੰਘ ਭਿੰਡਰਪੀਪੀਪੀ12941.37
ਸੰਸਾਰ ਚੰਦਬਹੁਜਨ ਸਮਾਜ ਪਾਰਟੀ11291.19
ਮੁਨੀਸ਼ਾਅਜ਼ਾਦ7120.75
ਅਮਿਤ ਅਗਰਵਾਲਸ਼ਿਵ ਸੈਨਾ6350.67
ਸ਼ਸ਼ੀ ਬਾਲਾਅਜ਼ਾਦ2920.31
ਕਰਤਾਰ ਸਿੰਘ ਖਾਲਸਾਅਜ਼ਾਦ2080.22
ਸੁਦੇਸ਼ਨੈਸ਼ਲਿਸਟ ਕਾਂਗਰਸ ਪਾਰਟੀ1790.19

ਇਹ ਵੀ ਦੇਖੋ

[ਸੋਧੋ]

ਭੋਆ ਵਿਧਾਨ ਸਭਾ ਹਲਕਾ

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2016-12-24. Retrieved 2017-01-14. {{cite web}}: Unknown parameter |dead-url= ignored (|url-status= suggested) (help)