ਅਮੀਲੋਜੈਨੇਸਿਸ ਇੰਮਪਰਫ਼ੇਕਟਾ
ਅਮੀਲੋਜੈਨੇਸਿਸ ਇੰਮਪਰਫ਼ੇਕਟਾ ਝਾਲ ਜਾਂ ਦੰਦ ਦੇ ਮੁਕਟ ਦੀ ਬਾਹਰੀ ਪਰਤ ਦੇ ਇੱਕ ਬਹੁਤ ਹੀ ਦੁਰਲੱਭ ਅਸਧਾਰਨ ਗਠਨ ਦੇ ਨਾਲ ਪੇਸ਼ ਹੁੰਦਾ ਹੈ।[1] ਝਾਲ ਜਿਆਦਾਤਰ ਖਣਿਜ ਦੀ ਬਣੀ ਹੁੰਦੀ ਹੈ ਅਤੇ ਇਸ ਦਾ ਗਠਨ ਅਤੇ ਨਿਯੰਤਰਣ ਇਸ ਵਿੱਚ ਮੌਜੂਦ ਪ੍ਰੋਟੀਨ ਕਰਦੇ ਹਨ। ਇਹ ਝਾਲ ਵਿੱਚ ਮੌਜੂਦ ਪ੍ਰੋਟੀਨ- ਅਮੀਲੋਬਲਾਸਿਟਨ, ਇਨੇਮਲਿਨ ਟਫ਼ਟਲਿਨ ਅਤੇ ਅਮੀਲੋਜੈਨਿਨ ਦੀ ਨਿਕਾਰਾਪਨ ਕਾਰਨ ਹੁੰਦਾ ਹੈ। ਅਮੀਲੋਜੈਨੇਸਿਸ ਇੰਮਪਰਫ਼ੇਕਟਾ ਦੇ ਪੀਡ਼ਤ ਲੋਕਾਂ ਵਿੱਚ ਦੰਦਾਂ ਪੀਲੇ, ਭੂਰੇ ਜਾਂ ਸਲੇਟੀ ਹੋ ਸਕਦੇ ਹਨ। ਇਹ ਤਕਲੀਫ਼ ਦੁੱਧ ਵਾਲੇ ਦੰਦਾਂ ਜਾਂ ਪੱਕੇ ਦੰਦਾਂ ਵਿੱਚ ਹੋ ਸਕਦੀ ਹੈ ਅਤੇ ਇਸ ਵਿੱਚ ਪ੍ਰਭਾਵਿਤ ਦੰਦਾਂ ਦੀ ਗਿਣਤੀ ਕਿੰਨੀ ਵੀ ਹੋ ਸਕਦੀ ਹੈ। ਅਜਿਹੇ ਦੰਦਾਂ ਵਿੱਚ ਛੇਦ ਹੋਣ ਦੇ ਆਸਾਰ ਜ਼ਿਆਦਾ ਹੁੰਦੇ ਹਨ ਅਤੇ ਅਜਿਹੇ ਦੰਦ ਬਦਲਦੇ ਮੌਸਮ, ਤੇਜ਼ ਸੰਘਰਸ਼ਨ, ਅਧਿਕਤਮ ਪਥਰੀ ਜਮਾਵ ਅਤੇ ਮਸੂੜਿਆਂ ਦੀ ਹਾਈਪਰਪਲੇਸ਼ੀਆ ਲਈ ਅਤਿਸੰਵੇਦਨਸ਼ੀਲ ਹੁੰਦੇ ਹਨ।[2]
ਅਨੁਵਾਂਸ਼ਿਕ ਕਾਰਨ
[ਸੋਧੋ]AMELX,[3] ENAM,[4] MMP20,[5] KLK-4,[6] FAM83H,[7] WDR72,[8] C4orf26,[9] SLC24A4[10] LAMB3[11] and ITGB6[12] ਜੀਨਸ ਵਿੱਚ ਉਤਪਰਿਵਰਤਨ ਨੂੰ ਇਸ ਤਕਲੀਫ਼ ਦਾ ਕਾਰਨ ਮੰਨਿਆ ਜਾਂਦਾ ਹੈ। ਇਸ ਦੇ ਵੱਖ ਵੱਖ ਵਿਰਸੇ ਨਮੂਨੇ ਹੋ ਸਕਦੇ ਹਨ ਜੋ ਕਿ ਇਸ ਚੀਜ਼ ਤੇ ਨਿਰਭਰ ਕਰਦਾ ਹੈ ਕਿ ਕਿਹੜਾ ਜੀਨ ਬਦਲਿਆ ਹੈ।
ਇਲਾਜ
[ਸੋਧੋ]ਇਸ ਤਕਲੀਫ਼ ਡਾ ਨਿਵਾਰਣ ਅਤੇ ਠੀਕ ਕੀਤੇ ਦੰਦਾਂ ਦੀ ਦੇਖਭਾਲ ਕਰਨਾ ਬਹੁਤ ਜਰੂਰੀ ਹੈ। ਇਸ ਦੇ ਨਾਲ ਨਾਲ ਇਸ ਦੀ ਬਾਹਰਲੀ ਦਿੱਖ ਵੱਲ ਵੀ ਧਿਆਨ ਦੇਣਾ ਜਰੂਰੀ ਹੁੰਦਾ ਹੈ ਕਿਉਂਕਿ ਝਾਲ ਦੇ ਖਰਾਬ ਹੋਣ ਕਰ ਕੇ ਹੋਏ ਡੈਂਟਾਇਨ ਦੇ ਪ੍ਰਦਰਸ਼ਨ ਕਰ ਕੇ ਦੰਦ ਪੀਲੇ ਦਿਸਦੇ ਹਨ। ਆਮ ਤੌਰ 'ਤੇ ਅਜਿਹੇ ਦੰਦਾਂ ਤੇ ਉੱਪਰ ਟੋਪੀ ਚਢ਼ਾਈ ਜਾਂਦੀ ਹੈ ਅਤੇ ਕਈ ਵਾਰ ਦੰਦ ਦੇ ਹਲਾਤ ਨੂੰ ਵੇਖਦੇ ਹੋਏ ਉਸਨੂੰ ਕਢ ਕੇ ਨਕਲੀ ਦੰਦ ਵੀ ਲਗਾਇਆ ਜਾ ਸਕਦਾ ਹੈ।
ਹਵਾਲੇ
[ਸੋਧੋ]- ↑ Pieter J. Slootweg (2007). Dental pathology: a practical introduction. シュプリンガー・ジャパン株式会社. pp. 19–. ISBN 978-3-540-71690-7. Retrieved 28 December 2010.
- ↑ American Academy of Pediatric Dentistry, Guideline on Dental Management of Heritable Dental Developmental Anomalies, 2013, http://www.aapd.org/media/Policies_Guidelines/G_OHCHeritable.pdf
- ↑ Lagerström M, Dahl N, Nakahori Y, Nakagome Y, Bäckman B, Landegren U, Pettersson U (1991). "A deletion in the amelogenin gene (AMG) causes X-linked amelogenesis imperfecta (AIH1)". Genomics. 10 (4): 971–975. doi:10.1016/0888-7543(91)90187-j. PMID 1916828.
{{cite journal}}
: CS1 maint: multiple names: authors list (link) - ↑ Rajpar MH., Harley K, Laing C, Davies RM, Dixon MJ (2001). "Mutation of the gene encoding the enamel-specific protein, enamelin, causes autosomal-dominant amelogenesis imperfecta". Hum. Mol. Genet. 10 (16): 1673–1677. doi:10.1093/hmg/10.16.1673. PMID 11487571.
{{cite journal}}
: CS1 maint: multiple names: authors list (link) - ↑ Kim JW, Simmer JP, Hart TC, Hart PS, Ramaswami MD, Bartlett JD, Hu JC (2005). "MMP-20 mutation in autosomal recessive pigmented hypomaturation amelogenesis imperfecta". J. Med. Genet. 42: 271–275. doi:10.1136/jmg.2004.024505. PMC 1736010. PMID 15744043.
{{cite journal}}
: CS1 maint: multiple names: authors list (link) - ↑ Hart PS, Hart TC, Michalec MD, Ryu OH, Simmons D, Hong S (2004). "Mutation in kallikrein 4 causes autosomal recessive hypomaturation amelogenesis imperfecta". J. Med. Genet. 41 (7): 545–549. doi:10.1136/jmg.2003.017657. PMC 1735847. PMID 15235027.
{{cite journal}}
: CS1 maint: multiple names: authors list (link) - ↑ Kim JW, Lee SK, Lee ZH, Park JC, Lee KE, Lee MH, Park JT, Seo BM, Hu JC, Simmer JP (2008). "FAM83H mutations in families with autosomal-dominant hypocalcified amelogenesis imperfecta". Am. J. Hum. Genet. 82: 489–494. doi:10.1016/j.ajhg.2007.09.020. PMC 2427219. PMID 18252228.
{{cite journal}}
: CS1 maint: multiple names: authors list (link) - ↑ El-Sayed W, Parry DA, Shore RC, Ahmed M, Jafri H, Rashid Y, Al-Bahlani S, Al Harasi S, Kirkham J, Inglehearn CF, Mighell AJ (2009). "Mutations in the beta propeller WDR72 cause autosomal-recessive hypomaturation amelogenesis imperfecta". Am. J. Hum. Genet. 85: 699–705. doi:10.1016/j.ajhg.2009.09.014. PMC 2775821. PMID 19853237.
{{cite journal}}
: CS1 maint: multiple names: authors list (link) - ↑ Parry DA, Brookes SJ, Logan CV, Poulter JA, El-Sayed W, Al-Bahlani S, Al Harasi S, Sayed J, Raïf M, Shore RC (2012). "Mutations in the beta propeller WDR72 cause autosomal-recessive hypomaturation amelogenesis imperfecta". Am. J. Hum. Genet. 91 (3): 565–571. doi:10.1016/j.ajhg.2012.07.020. PMID 22901946.
{{cite journal}}
: CS1 maint: multiple names: authors list (link) - ↑ Parry DA, Poulter JA, Logan CV, Brookes SJ, Jafri H, Ferguson CH, Anwari BM, Rashid Y, Zhao H, Johnson CA, Inglehearn CF, Mighell AJ (2013). "Identification of mutations in SLC24A4, encoding a potassium-dependent sodium/calcium exchanger, as a cause of amelogenesis imperfecta". Am. J. Hum. Genet. 92 (2): 307–312. doi:10.1016/j.ajhg.2013.01.003. PMID 23375655.
{{cite journal}}
: CS1 maint: multiple names: authors list (link) - ↑ Poulter JA, El-Sayed W, Shore RC, Kirkham J, Inglehearn CF, Mighell AJ (2013). "Whole-exome sequencing, without prior linkage, identifies a mutation in LAMB3 as a cause of dominant hypoplastic amelogenesis imperfecta". Eur. J. Hum. Genet. 22 (1): 132–5. doi:10.1038/ejhg.2013.76. PMID 23632796.
{{cite journal}}
: CS1 maint: multiple names: authors list (link) - ↑ Wang SK, Choi M, Richardson AS, Reid BM, Lin BP, Wang SJ, Kim JW, Simmer JP, Hu JC (2014). "ITGB6 loss-of-function mutations cause autosomal recessive amelogenesis imperfecta". Hum. Mol. Genet. 23 (8): 2157–63. doi:10.1093/hmg/ddt611. PMC 3959820. PMID 24305999.
{{cite journal}}
: CS1 maint: multiple names: authors list (link)