ਸਮੱਗਰੀ 'ਤੇ ਜਾਓ

ਅਮੋਲੀ, ਅਲਮੋੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਮੋਲੀ ਭਾਰਤ ਦੇ ਉੱਤਰਾਖੰਡ ਰਾਜ ਦੀ ਕੁਮਾਉਂ ਡਿਵੀਜ਼ਨ ਦੇ ਅਲਮੋੜਾ ਜ਼ਿਲ੍ਹੇ ਵਿੱਚ ਭੀਕੀਆ ਸੈਨ ਤਹਿਸੀਲ ਦਾ ਇੱਕ ਪਿੰਡ ਹੈ। [1] [2] [3] ਇਹ ਉੱਤਰਾਖੰਡ ਦਾ ਖੂਬਸੂਰਤ ਹਿੱਸਾ ਹੈ ਇਹ ਰਾਕਸ਼ੇਸ਼ਵਰ ਮਹਾਦੇਵ ਮੰਦਰ ਅਤੇ ਵਿਨਾਇਕ ਡਿਗਰੀ ਕਾਲਜ ਦੇ ਨੇੜੇ ਸਥਿਤ ਹੈ।

ਹਵਾਲੇ

[ਸੋਧੋ]
  1. "Amoli Village BhikiaSain - Almora - Amoli BhikiaSain Uttaranchal - Uttarakhand Villages". villages.euttaranchal.com. Retrieved 2016-03-05.
  2. "Amoli village in almora, uttarakhand". villagesinindia.in. Archived from the original on 2016-03-08. Retrieved 2016-03-05.
  3. "Amoli Village Population - Devprayag - Tehri Garhwal, Uttarakhand". www.census2011.co.in. Retrieved 2016-03-05.