ਅਰਚਨਾ ਗੁਪਤਾ
ਦਿੱਖ
ਅਰਚਨਾ ਗੁਪਤਾ | |
---|---|
ਜਨਮ | |
ਹੋਰ ਨਾਮ | ਅਰਚਨਾ |
ਪੇਸ਼ਾ | ਫ਼ਿਲਮ ਅਭਿਨੇਤਰੀ, ਮਾਡਲ |
ਸਰਗਰਮੀ ਦੇ ਸਾਲ | 2008–ਹੁਣ ਤੱਕ |
ਅਰਚਨਾ ਗੁਪਤਾ ਇੱਕ ਭਾਰਤ, ਮੁੰਬਈ ਦੀ ਮਾਡਲ ਅਤੇ ਅਭਿਨੇਤਰੀ ਹੈ। ਇਸ ਨੇ ਤਮਿਲ, ਕਾਂਗੜਾ, ਮਲਿਆਲਮ, ਤੇਲਗੂ ਅਤੇ ਰਸ਼ੀਆ ਆਦਿ ਫ਼ਿਲਮਾਂ ਵਿੱਚ ਕੰਮ ਕੀਤਾ।[1]
ਨਿੱਜੀ ਜੀਵਨ
[ਸੋਧੋ]ਗੁਪਤਾ ਦਾ ਜਨਮ ਆਗਰਾ ਵਿੱਚ ਹੋਇਆ। ਇਸ ਦੀ ਇੱਕ ਭੈਣ ਵੰਦਨਾ ਗੁਪਤਾ ਹੈ ਜੋ ਇੱਕ ਅਭਿਨੇਤਰੀ ਹੈ।[2][3]
ਕੈਰੀਅਰ
[ਸੋਧੋ]ਗੁਪਤਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਤੇਲਗੂ ਰਾਹੀਂ ਫਿਲਮ ਅੰਦਮਿਨਾ ਮਾਨਾਸੁਲੋ ਤੋਂ ਕੀਤੀ।[4][5] ਇਸ ਨੇ ਸਰਕਸ ਫ਼ਿਲਮ ਰਾਹੀਂ ਕਰਨਾਟਕ ਦੀ ਸ਼ੁਰੂਆਤ ਕੀਤੀ।[6] 2013 ਵਿੱਚ ਇਸ ਨੇ ਮਲਿਆਲਮ ਦਾ ਇੱਕ ਪ੍ਰੋਜੈਕਟ ਜਿੱਤਿਆ, ਜਿਸ ਵਿੱਚ ਰਸਪੁਤਿਨ, ਹੈਂਗਓਵਰ ਫ਼ਿਲਮਾਂ ਸ਼ਾਮਿਲ ਸਨ। [1]
ਫਿਲਮੋਗ੍ਰਾਫ਼ੀ
[ਸੋਧੋ]ਸਾਲ | ਫ਼ਿਲਮ | ਭੂਮਿਕਾ | ਭਾਸ਼ਾ | ਨੋਟਸ |
---|---|---|---|---|
2008 | ਅੰਡਾਮੈਨਾ ਮਨਸੁਲੋ | ਬਿੰਦੂ | ਤੇਲਗੂ | |
ਸਾਂਚਾ | ਛੋਕਰੀ | ਹਿੰਦੀ | ਆਰਟ ਫ਼ਿਲਮ[2] | |
2009 | ਸਰਕਸ | ਪ੍ਰਿਆ | ਕੰਨੜ | |
2010 | ਲਿਫਟ ਕੋਡਲਾ | ਕੰਨੜ | ||
2011 | ਕਰਥਿਕ | ਨਿਸ਼ਾ | ਕੰਨੜ | |
ਕ਼ੁਇੰਜ਼ ! ਡੇਸਟੀਨੀ ਆਫ ਡਾਂਸ | ਨੰਦਨੀ | ਹਿੰਦੀ | ||
ਅਚਚੁ ਮਚਚੁ | ਕੰਨੜ | |||
2012 | ਮਾਸੀ | ਤਮਿਲ | ||
2013 | ਕਾਂਚੀ | ਗੌਰੀ | ਮਲਿਆਲਮ | |
ਡਿਜਾਇਰ ਆਫ ਦਾ ਹਾਰਟ | ਰਾਧਾ | ਇੰਗਲਿਸ਼ | ||
2014 | ਹੈਂਗ ਓਵਰ | ਰੇਸ਼ਮੀ | ਮਲਿਆਲਮ | |
ਆਰੀਅਨ | ਹਮਸਾ | Kannada | ||
2015 | ਰਾਸਪੁਤਿਨ | ਅੰਬਿਲੀ | ਮਲਿਆਲਮ | [7] |
ਇਰੂਵਰ ਉਲੱਮ | ਸਮਭਵੀ | ਤਾਮਿਲ | ਫ਼ਿਲਮਿੰਗ[8] | |
ਅਗਨੀ -ਦਾ ਫਾਇਰ | ਹਿੰਦੀ | ਫ਼ਿਲਮਿੰਗ | ||
ਰਾਜਾ ਵਾਸਕਾ | ਰਸ਼ੀਅਨ | ਫ਼ਿਲਮਿੰਗ |
ਹਵਾਲੇ
[ਸੋਧੋ]- ↑ 1.0 1.1 "Archanaa gets reel". Deccan Chronicle. 2013-05-24. Archived from the original on 26 October 2014. Retrieved 2013-07-18.
- ↑ 2.0 2.1 TNN (2008-12-02). "Small town to fame: Archana - Times Of India". Articles.timesofindia.indiatimes.com. Archived from the original on 2011-08-11. Retrieved 2013-07-18.
{{cite web}}
: Unknown parameter|dead-url=
ignored (|url-status=
suggested) (help) Archived 2011-08-11 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2011-08-11. Retrieved 2017-03-19.{{cite web}}
: Unknown parameter|dead-url=
ignored (|url-status=
suggested) (help) Archived 2011-08-11 at the Wayback Machine. - ↑ Y Maheswara Reddy (2010-09-29). "Director's Delight". The New Indian Express. Retrieved 2013-07-18.
- ↑ "Great Andhra". Great Andhra. Archived from the original on 2012-09-14. Retrieved 2013-07-18.
{{cite web}}
: Unknown parameter|dead-url=
ignored (|url-status=
suggested) (help) - ↑ "Ganesh's Circus takes off - Oneindia Entertainment". Entertainment.oneindia.in. 2008-08-07. Archived from the original on 15 April 2012. Retrieved 2013-07-18.
- ↑ "Ganesh shines in 'Circus' (Kannada Film Review) - Thaindian News". Thaindian.com. 2009-01-16. Archived from the original on 2009-06-11. Retrieved 2013-07-18.
{{cite web}}
: Unknown parameter|dead-url=
ignored (|url-status=
suggested) (help) - ↑ Navamy Sudhish for the New Indian Express. 22 February 2014. 'Rasputin', the Story of Three Youngsters is a Humorous Drama Archived 2016-02-15 at the Wayback Machine.
- ↑ Nikhil Raghavan for The Hindu. 30 December 2013. Shot Cuts: Triangular love story