ਸਮੱਗਰੀ 'ਤੇ ਜਾਓ

ਅਰਜ਼ਪ੍ਰੀਤ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਰਜ਼ਪ੍ਰੀਤ
ਅਰਜ਼ਪ੍ਰੀਤ
ਅਰਜ਼ਪ੍ਰੀਤ
ਜਨਮਅਰਜ਼ਪ੍ਰੀਤ ਸਿੰਘ
(1995-04-12) 12 ਅਪ੍ਰੈਲ 1995 (ਉਮਰ 31)
ਦੱਪਰ, ਮੋਹਾਲੀ, ਪੰਜਾਬ, ਭਾਰਤ
ਕਿੱਤਾਕਵੀ, ਲੇਖਕ, ਸੰਪਾਦਕ
ਸਿੱਖਿਆਬੈਚਲਰ ਆਫ਼ ਕਾਮਰਸ, ਮਾਸਟਰ ਆਫ਼ ਆਰਟਸ (ਪੰਜਾਬੀ ਸਾਹਿਤ ਨਾਲ)
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ,
ਪ੍ਰਮੁੱਖ ਕੰਮਸੁਰਮੇ ਦੇ ਦਾਗ਼
ਜੀਵਨ ਸਾਥੀਕਿਰਨਪ੍ਰੀਤ ਕੌਰ
ਅਰਜ਼ਪ੍ਰੀਤ

ਅਰਜ਼ਪ੍ਰੀਤ (Arzpreet) ਪੰਜਾਬੀ ਭਾਸ਼ਾ ਦਾ ਇਕ ਕਵੀ ਹੈ। ਉਸਦੀਆਂ ਦੋ ਕਾਵਿ ਪੁਸਤਕਾਂ ਅਰਜ਼ੋਈਆਂ ਅਤੇ ਸੁਰਮੇ ਦੇ ਦਾਗ਼ ਪ੍ਰਕਾਸ਼ਿਤ ਹਨ। ਅਤੇ ਇਕ ਸੰਪਾਦਕੀ ਕਿਤਾਬ ਅਜੋਕਾ ਕਾਵਿ ਪ੍ਰਕਾਸ਼ਿਤ ਹੈ

ਜਨਮ ਅਤੇ ਬਚਪਨ

[ਸੋਧੋ]

ਅਰਜ਼ਪ੍ਰੀਤ ਦਾ ਜਨਮ 12 ਅਪ੍ਰੈਲ 1995 ਨੂੰ ਮੋਹਾਲੀ ਦੇ ਪਿੰਡ ਦੱਪਰ ਵਿੱਚ ਹੋਇਆ। ਪਿਛੋਕੜ ਗੁਰਦਾਸਪੁਰ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਸਾਰਾ ਬਚਪਨ ਮੋਹਾਲੀ ਹੀ ਬੀਤਿਆ।

ਸਿੱਖਿਆ ਅਤੇ ਕਿੱਤਾ

[ਸੋਧੋ]

ਅਰਜ਼ਪ੍ਰੀਤ ਨੇ ਮੁੱਢਲੀ ਸਿੱਖਿਆ ਦੱਪਰ ਦੇ ਆਦਰਸ਼ ਪਬਲਿਕ ਸਕੂਲ ਦੱਪਰ ਤੋਂ ਹਾਸਿਲ ਕੀਤੀ। ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀ. ਕਾਮ (ਗਰੈਜੂਏਸ਼ਨ) ਕੀਤੀ। ਸਾਹਿਤ ਨਾਲ ਸਾਂਝ ਹੋਣ ਕਰਕੇ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਹੀ ਸਾਲ 2022 ਵਿੱਚ ਐਮ. ਏ ਪੰਜਾਬੀ ਦੀ ਪੜ੍ਹਾਈ ਡਿਸਟੈਂਸ ਐਜੂਕੇਸ਼ਨ ਰਾਹੀ ਪੂਰੀ ਕੀਤੀ। ਅੱਜਕੱਲ੍ਹ ਉਹ ਇਕ ਨਿੱਜੀ ਅਦਾਰੇ ਵਿੱਚ ਅਕਾਉਂਟੈਂਟ ਵਜੋਂ ਸੇਵਾ ਨਿਭਾ ਰਹੇ ਹਨ। [1]

ਹਵਾਲੇ

[ਸੋਧੋ]
  1. ↑ "ਪੁਰਾਲੇਖ ਕੀਤੀ ਕਾਪੀ". Archived from the original on 2023-02-26. Retrieved 2023-02-26.

ਬਾਹਰੀ ਲਿੰਕ

[ਸੋਧੋ]

https://www.punjabi-kavita.com/Arzpreet.php

https://www.punjabibulletin.in/arzpreets-book-release/amp/ Archived 2023-05-11 at the Wayback Machine. https://www.goodreads.com/author/show/20305105.Arzpreet_Singh

https://www.punjabibulletin.in/article-by-singh-harpreet/amp/ Archived 2021-01-22 at the Wayback Machine.