ਟਾਪੂਨੁਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪਰਾਇਦੀਪ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਟਾਪੂਨੁਮਾ ਜਾਂ ਪਰਾਇਦੀਪ (ਅੰਗਰੇਜ਼ੀ ਸ਼ਬਦ ਪੈਨਿਨਸੁਲਾ ਲਾਤੀਨੀ: paenīnsula, "paene-": ਕਰੀਬ-ਕਰੀਬ + "īnsula": ਟਾਪੂ;) ਧਰਤੀ ਦਾ ਉਹ ਹਿੱਸਾ ਹੁੰਦਾ ਹੈ ਜੋ ਤਿੰਨ ਪਾਸਿਓਂ ਪਾਣੀ ਨਾਲ਼ ਘਿਰਿਆ ਹੋਵੇ ਪਰ ਚੌਥੇ ਪਾਸੇ ਮੁੱਖ-ਭੋਂ ਨਾਲ਼ ਜੁੜਿਆ ਹੋਵੇ।[1] ਆਲੇ-ਦੁਆਲੇ ਦਾ ਪਾਣੀ ਕਿਸੇ ਇੱਕ ਅਟੁੱਟ ਜਲ-ਪਿੰਡ ਦਾ ਮੰਨਿਆ ਜਾਂਦਾ ਹੈ[2][3] ਪਰ ਹਰ ਵਾਰ ਸਪਸ਼ਟ ਤੌਰ ਉੱਤੇ ਇਸ ਤਰ੍ਹਾਂ ਪਰਿਭਾਸ਼ਤ ਨਹੀਂ ਕੀਤਾ ਜਾਂਦਾ।[4]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png