ਅਰਬੀ ਵਰਣਮਾਲਾ
ਦਿੱਖ
| ਅਰਬੀ ਅਬਜਦ | |
|---|---|
| ਲਿਪੀ ਕਿਸਮ | |
ਸਮਾਂ ਮਿਆਦ | 400 ਤੋਂ ਅੱਜ |
| ਦਿਸ਼ਾ | Right-to-left |
| ਭਾਸ਼ਾਵਾਂ | ਅਰਬੀ |
| ਸਬੰਧਤ ਲਿਪੀਆਂ | |
ਮਾਪੇ ਸਿਸਟਮ | |
| ਆਈਐੱਸਓ 15924 | |
| ਆਈਐੱਸਓ 15924 | Arab (160), Arabic |
| ਯੂਨੀਕੋਡ | |
ਯੂਨੀਕੋਡ ਉਪਨਾਮ | Arabic |
ਯੂਨੀਕੋਡ ਸੀਮਾ | U+0600 to U+06FF U+0750 to U+077F |
ਅਰਬੀ ਵਰਣਮਾਲਾ (ਅਰਬੀ: الأَبْجَدِيَّة العَرَبِيَّة - الحُرُوُفْ العَرَبِيَةُ al-abjadīyah ʻal-arabīyah - al-ḥoroof al-arabīyah) ਜਾਂ ਅਰਬੀ , ਅਰਬੀ ਭਾਸ਼ਾ ਲਿਖਣ ਲਈ ਨਿਸਚਿਤ ਕੀਤੀ ਅਰਬੀ ਲਿਪੀ ਹੈ। ਇਹ ਸੱਜੇ ਤੋਂ ਖੱਬੇ ਵੱਲ ਲਿਖੀ ਜਾਂਦੀ ਹੈ। ਇਸ ਵਿੱਚ 28 ਅੱਖਰ ਹਨ। ਕਿਉਂਕਿ ਇਹ ਅੱਖਰ ਆਮ ਤੌਰ 'ਤੇ[1] ਵਿਅੰਜਨਾਂ ਦੇ ਚਿੰਨ੍ਹ ਹਨ, ਇਸ ਲਈ ਇਸ ਨੂੰ ਅਬਜਦ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ।
ਵਿਅੰਜਨ
[ਸੋਧੋ]ਹਵਾਲੇ
[ਸੋਧੋ]- ↑ While there are ways to mark vowels, these are not always employed. Because of this, it is more exactly called an "impure abjad". See Impure abjad for a discussion of this nomenclature.