ਅਰਾਨਇਰ ਅਧਿਕਾਰ
ਦਿੱਖ
ਲੇਖਕ | ਮਹਾਸ਼ਵੇਤਾ ਦੇਵੀ |
---|---|
ਮੂਲ ਸਿਰਲੇਖ | অরণ্যের অধিকার |
ਦੇਸ਼ | ਭਾਰਤ |
ਭਾਸ਼ਾ | ਬੰਗਾਲੀ |
ਵਿਧਾ | ਨਾਵਲ |
ਪ੍ਰਕਾਸ਼ਨ | 1977 |
ਅਰਾਨਇਰ ਅਧਿਕਾਰ (ਜੰਗਲ ਉੱਤੇ ਅਧਿਕਾਰ, ਪਹਿਲੀ ਵਾਰ ਪ੍ਰਕਾਸ਼ਿਤ 1977) ਮਹਾਸ਼ਵੇਤਾ ਦੇਵੀ ਦੁਆਰਾ ਲਿਖਿਆ ਇੱਕ ਬੰਗਾਲੀ ਨਾਵਲ ਹੈ।[1] ਇਸ ਨਾਵਲ ਲਈ ਮਹਾਸ਼ਵੇਤਾ ਦੇਵੀ ਨੂੰ 1979 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।[2] ਇਹ ਨਾਵਲ ਭਾਰਤੀ ਕਬਾਇਲੀ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਦੇ ਜੀਵਨ ਅਤੇ ਲੜਾਈ ਨੂੰ ਬਿਆਨ ਕਰਦਾ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਹੱਕਾਂ ਲਈ ਲੜ੍ਹਨ ਲਈ ਪ੍ਰੇਰਿਤ ਕਰਦਾ ਹੈ।[3]
ਹਵਾਲੇ
[ਸੋਧੋ]- ↑ Susie J. Tharu; Ke Lalita (1991). Women Writing in India: The twentieth century. Feminist Press at CUNY. pp. 234–. ISBN 978-1-55861-029-3.
- ↑ "Google doodle on Mahasweta Devi on her birth anniversary". @businessline (in ਅੰਗਰੇਜ਼ੀ). Retrieved 7 September 2018.
- ↑ G. N. Devy (2002). Indian Literary Criticism: Theory and Interpretation. Orient Blackswan. pp. 224–. ISBN 978-81-250-2022-6.