ਅਰੁਲ ਨੂਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਰੁਲ ਨੂਲ ਅਕਿਲਾਥਿਰੱਟੂ ਅੰਮਾਨਈ ਵਾਂਗ ਅੱਯਾਵਲੀ ਧਰਮ ਦਾ ਇੱਕ ਪਵਿੱਤਰ ਗ੍ਰੰਥ ਹੈ। ਇਸ ਵਿੱਚ ਅੱਯਾ ਵੈਕੁੰਦਰ ਵੱਲੋਂ ਆਪਣੇ ਚੇਲਿਆਂ ਨੂੰ ਦਿੱਤੀਆਂ ਸਿੱਖਿਆਵਾਂ ਦਾ ਵਰਨਣ ਹੈ। ਇਸ ਗ੍ਰੰਥ ਦੇ ਲਿਖੇ ਜਾਣ ਦੇ ਸਮੇਂ ਬਾਰੇ ਜ਼ਿਆਦਾ ਜਾਣਕਾਰੀ ਮੌਜੂਦ ਨਹੀਂ ਹੈ।