ਸਮੱਗਰੀ 'ਤੇ ਜਾਓ

ਅੱਯਾ ਵੈਕੁੰਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅੱਯਾ ਵੈਕੁੰਦਰ (ਅੰਗ੍ਰੇਜ਼ੀ: Ayya Vaikundar; c.1810–c.1851; ਤਮਿਲ਼: அய்யா வைகுண்டர்), ਜਿਸਨੂੰ ਸ਼ਿਵ ਨਾਰਾਇਣ ਜਾਂ ਵੈਕੁੰਡ ਸਵਾਮੀ ਵੀ ਕਿਹਾ ਜਾਂਦਾ ਹੈ,[1] ਅਯਯਾਵਜ਼ੀ ਧਰਮ ਦੇ ਸੰਸਥਾਪਕ ਸੀ। ਓਹ 19ਵੀਂ ਸਦੀ ਦਾ ਇੱਕ ਸਮਾਜ ਸੁਧਾਰਕ ਅਤੇ ਬੁਤ-ਪੂਜਾ ਦਾ ਵਿਰੋਧੀ ਸੀ ਜਿਸਨੇ ਰਿਆਸਤ ਵਿੱਚ ਦਬੇ-ਕੁਚਲੇ ਲੋਕਾਂ ਦੇ ਭਲੇ ਲਈ ਕਾਰਜ ਕੀਤੇ।[2] ਅਯਯਾਵਜ਼ੀ ਉਸਨੂੰ ਏਕਾ-ਪਾਰਾਣ ਅਤੇ ਦੇਵਤਾ ਵਿਸ਼ਨੂੰ (ਨਾਰਾਇਣ) ਦਾ ਪਹਿਲਾ ਅਤੇ ਪ੍ਰਮੁੱਖ ਪੂਰਨ ਅਵਤਾਰ ਮੰਨਦੇ ਹਨ। ਉਨ੍ਹਾਂ ਦੇ ਧਰਮ ਗ੍ਰੰਥਾਂ ਵਿੱਚ ਦੱਸੇ ਗਏ ਅਯਯਾਵਜ਼ੀ ਮਿਥਿਹਾਸ ਦੇ ਅਨੁਸਾਰ, ਅਯਯਾ ਵੈਕੁੰਦਰ 1833 ਵਿੱਚ ਅਵਤਾਰ ਹੋਇਆ, ਜਦੋਂ ਉਹ ਤਿਰੂਚੇਂਦੁਰ ਦੇ ਸਮੁੰਦਰ ਤੋਂ ਵੈਕੁੰਦਰ ਦੇ ਨਾਸ਼ਵਾਨ ਖੋਲ ਵਿੱਚ ਉੱਠਿਆ।[3][4][5]

ਹਵਾਲੇ

[ਸੋਧੋ]
  1. Chryssides, George D. (2012). Historical Dictionary of New Religious Movements (in ਅੰਗਰੇਜ਼ੀ). Rowman & Littlefield. p. 48-49. ISBN 978-0-8108-6194-7.
  2. Nadar 1989, verse 431-438 Narayana ordering two celestial saints to bring the body of Mudisoodum Perumal for the incarnation of Vaikundar
  3. Mani, Ari Sundara (22 March 2002). Akilathirattu Ammanai Parayana Urai (Third ed.). Ambala Pathi: Ayya Vaikundar Narppani Manram. p. 310.
  4. Krishna Nathan, T (December 2000). Ayya Vaikundarin Vazhvum Sinthanaiyum (First ed.). Nagercoil: Thinai Veliyeettagam. p. 44.
  5. Patrick 2003, p. 210.