ਅਰੁੰਧਤੀ ਭੱਟਾਚਾਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਰੁੰਧਤੀ ਭੱਟਾਚਾਰੀਆ
Arundhati Bhattacharya - Kolkata 2014-05-23 4312.JPG
ਭਾਰਤੀ ਸਟੇਟ ਬੈਂਕ ਦੀ 24ਵੀਂ ਚੇਅਰਪਰਸਨ
ਮੌਜੂਦਾ
ਦਫ਼ਤਰ ਸਾਂਭਿਆ
7 ਅਕਤੂਬਰ 2013
ਸਾਬਕਾਪ੍ਰਤੀਪ ਚੌਧਰੀ
ਨਿੱਜੀ ਜਾਣਕਾਰੀ
ਜਨਮ ( 1956-03-18) 18 ਮਾਰਚ 1956 (ਉਮਰ 66)
ਕੋਲਕਾਤਾ, ਪੱਛਮੀ ਬੰਗਾਲ, ਭਾਰਤ
ਕੌਮੀਅਤਭਾਰਤੀ

ਅਰੁੰਧਤੀ ਭੱਟਾਚਾਰੀਆ (ਜਨਮ 18 ਮਾਰਚ 1956) ਇੱਕ ਭਾਰਤੀ ਬੈਂਕਰ ਹੈ। ਭਾਰਤੀ ਸਟੇਟ ਬੈਂਕ ਦੀ ਚੇਅਰਪਰਸਨ ਬਣਨ ਵਾਲੀ ਇਹ ਪਹਿਲੀ ਔਰਤ ਹੈ। 2014 ਫੋਰਬਜ਼ ਮੈਗਜ਼ੀਨ ਦੁਆਰਾ ਇਸਨੂੰ ਦੁਨੀਆ ਦੀ 36ਵੀਂ ਸਭ ਤੋਂ ਤਾਕਤਵਰ ਔਰਤ ਕਿਹਾ ਗਿਆ.[1]

ਨਿੱਜੀ ਜੀਵਨ[ਸੋਧੋ]

ਅਰੁੰਧਤੀ ਦਾ ਜਨਮ ਕੋਲਕਾਤਾ ਦੇ ਇੱਕ ਬੰਗਾਲੀ ਹਿੰਦੂ ਕੁਲੀਨ ਬਾਹਮਣ ਪਰਿਵਾਰ ਵਿੱਚ ਹੋਇਆ। ਇਸ ਦਾ ਬਚਪਨ ਭਿਲਾਈ ਵਿੱਚ ਬੀਤਿਆ।

ਇਸਨੇ ਆਪਣੀ ਸਕੂਲ ਪੱਧਰ ਦੀ ਸਿੱਖਿਆ ਸੇਂਟ ਜ਼ੇਵੀਅਰ ਸਕੂਲ, ਬੋਕਾਰੋ ਤੋਂ ਪੂਰੀ ਕੀਤੀ।[2]

ਹਵਾਲੇ[ਸੋਧੋ]