ਅਲਕਾ ਅਜੀਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਲਕਾ ਅਜੀਥ
ਜਨਮKerala, ਭਾਰਤ
ਵੰਨਗੀ(ਆਂ)playback singing
ਕਿੱਤਾਗਾਇਕ
ਸਾਜ਼Vocalist

ਅਲਕਾ ਅਜੀਥ ਇੱਕ ਭਾਰਤੀ ਪਲੇਬੈਕ ਗਾਇਕਾ ਹੈ। ਉਹ ਏਅਰਟੇਲ ਸੁਪਰ ਸਿੰਗਰ ਜੂਨੀਅਰ ਸੀਜਨ ਦੂਜਾ ਦੀ ਜੇਤੂ ਹੈ। ਇਹ ਤਮਿਲ ਭਾਸ਼ਾ ਵਿੱਚ ਹੋਇਆ ਗੀਤਕਾਰੀ ਦਾ ਮੁਕਾਬਲਾ ਸੀ।

ਜੀਵਨ[ਸੋਧੋ]

ਉਸਦਾ ਜਨਮ ਐਮ.ਪੀ. ਅਜੀਥ ਅਤੇ ਪੀ. ਸਜਿਥਾ ਦੇ ਘਰ ਹੋਇਆ।[1]

ਹਵਾਲੇ[ਸੋਧੋ]

  1. "The Hindu : Small wonder". The Hindu. 17 April 2004. Retrieved 18 June 2010.