ਅਲਕੋਨੇਤਰ ਪੁੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਲਕੋਨੇਤਰ ਪੁੱਲ
Puente de Alconétar
Puente de Alconétar, Cáceres Province, Spain. Pic 01.jpg
ਅਲਕੋਨੇਤਰ ਪੁੱਲ ਦੀ ਰਹਿੰਦ ਖੁਹੰਦ
ਕਰਾਸਤਾਗੁਸ
ਥਾਂGarrovillas de Alconétar, Cáceres Province, Extremadura, ਸਪੇਨ
ਡਿਜ਼ਾਇਨਰਸੰਭਾਵੀ ਤੌਰ 'ਤੇ ਡਮਾਸਕਸ ਦਾ ਅਪੋਲੋਡੋਰਸ
ਡਿਜ਼ਾਇਨਕਮਾਨੀ ਪੁੱਲ
ਸਮਗਰੀਪੱਥਰ, Roman concrete
ਕੁੱਲ ਲੰਬਾਈ290 ਮੀ (950 ਫ਼ੁੱਟ) [incl. approaches]
ਚੌੜਾਈ6.55–6.80 ਮੀ (21.5–22.3 ਫ਼ੁੱਟ)
ਉਚਾਈMinimum 12.50 ਮੀ (41.0 ਫ਼ੁੱਟ)
Longest span15 ਮੀ (49 ਫ਼ੁੱਟ)
Number of spansCa. 18 [incl. flood outlets]
ਰਚਨਾ ਸਮਾਪਤੀਲਗਭਗ ਤਰਾਜਾਨ ਜਾਂ Hadrian (98–138 AD)
Heritage statusListed as cultural heritage of Spain
Collapsedno
The remains were relocated in 1970 to a new site upstream. Lua error in ਮੌਡਿਊਲ:Location_map/multi at line 143: Unable to find the specified location map definition: "Module:Location map/data/Spain" does not exist.

ਅਲਕੋਨੇਤਰ ਪੁੱਲ (ਸਪੇਨੀ ਭਾਸ਼ਾ: Puente de Alconétar) ਇੱਕ ਰੋਮਨ ਕਮਾਨੀ ਪੁੱਲ ਸੀ। ਇਹ ਐਕਸਟਰੀਮਾਦੁਰਾ ਸਪੇਨ ਵਿੱਚ ਸਥਿਤ ਹੈ। ਇਹ ਆਪਣੀ ਕਿਸਮ ਦਾ ਇੱਕ ਪੁਰਾਤਨ ਪੁੱਲ ਹੈ। ਇਸ ਦੀ ਯੋਜਨਾ ਜਾਂ ਡਿਜ਼ਾਇਨ ਕਾਰਨ[1], ਇਹ ਮੰਨਿਆ ਜਾਂਦਾ ਹੈ ਕਿ ਇਸ ਪੁੱਲ ਨੂੰ ਦੂਜੀ ਸਦੀ ਵਿੱਚ ਸਮਰਾਟ ਤਰਾਜਾਨ ਜਾਂ ਹੈਦਰੀਆਂ ਨੇ, ਡਮਾਸਕਸ ਦੇ ਅਪੋਲੋਡੋਰਸ[2], ਜੋ ਆਪਣੇ ਸਮੇਂ ਦਾ ਮਸ਼ਹੂਰ ਆਰਕੀਟੈਕਟ ਸੀ, ਤੋਂ ਬਣਵਾਇਆ। ਲਗਭਗ 300 ਮੀਟਰ ਲੰਬਾ ਇਹ ਪੁੱਲ ਰੋਮਨ ਵਿਆ ਦੇ ਲਾ ਪਲਾਤਾ ਲਈ ਇਧਰ ਉੱਧਰ ਜਾਣ ਦਾ ਸਾਧਨ ਸੀ। ਇਹ ਪਛਮੀ ਹਿੱਸਪਾਨਸਿਆ[3] ਵਿੱਚ ਉੱਤਰ ਤੇ ਦੱਖਣ ਦਾ ਸਭ ਤੋਂ ਮਹਤਵਪੂਰਨ ਸੰਯੋਗ ਕਰਦਾ ਸੀ। ਇਹ ਪੁੱਲ ਤਾਗੁਸ ਨਦੀ ਤੇ ਬਣਿਆ ਹੋਇਆ ਹੈ ਜਿਹੜੀ ਕਿ ਇਬੇਰੀਆਈ ਟਾਪੂਨੁਮਾ ਦੀ ਸਭ ਤੋਂ ਲੰਬੀ ਨਦੀ ਹੈ।

ਇਤਿਹਾਸ[ਸੋਧੋ]

ਸਥਿਤੀ ਅਤੇ ਸੜਕ ਦੁਆਰਾ ਪਹੁੰਚ[ਸੋਧੋ]

Location of Alconétar Bridge within Roman road network in Hispania

ਇਹ ਇਤਿਹਾਸਿਕ ਪੁੱਲ ਸਮਾਰਕ ਆਲਕਾਨਤਾਰਾ ਪੁਲ ਤੋਂ ਅਲੱਗ ਹੈ।

ਪੁੱਲ ਦੇ ਮੁੜ ਉਸਾਰੀ ਅਤੇ ਇਸ ਦਾ ਮਾਪ[ਸੋਧੋ]

Bridge part Galiano (ca. 1770) Rodríguez (1797) Prieto (1925)[A. 1] Durán (2004)[A. 2]
Span 1st floodway 06.86 ਮੀ (22.5 ਫ਼ੁੱਟ) 07.04 ਮੀ (23.1 ਫ਼ੁੱਟ) 07.00 ਮੀ (22.97 ਫ਼ੁੱਟ) 06.95 ਮੀ (22.8 ਫ਼ੁੱਟ)
Ramp thickness 10.60 ਮੀ (34.8 ਫ਼ੁੱਟ) 11.63 ਮੀ (38.2 ਫ਼ੁੱਟ) 12.00 ਮੀ (39.37 ਫ਼ੁੱਟ) 14.00 ਮੀ (45.93 ਫ਼ੁੱਟ)
Span 2nd floodway 07.40 ਮੀ (24.3 ਫ਼ੁੱਟ) 07.10 ਮੀ (23.3 ਫ਼ੁੱਟ) 07.50 ਮੀ (24.6 ਫ਼ੁੱਟ) 07.40 ਮੀ (24.3 ਫ਼ੁੱਟ)
Ramp thickness 12.90 ਮੀ (42.3 ਫ਼ੁੱਟ) 11.65 ਮੀ (38.2 ਫ਼ੁੱਟ) 13.00 ਮੀ (42.65 ਫ਼ੁੱਟ) 13.50 ਮੀ (44.3 ਫ਼ੁੱਟ)
Span 1st arch 07.50 ਮੀ (24.6 ਫ਼ੁੱਟ) 07.62 ਮੀ (25.0 ਫ਼ੁੱਟ) 07.30 ਮੀ (24.0 ਫ਼ੁੱਟ) 07.30 ਮੀ (24.0 ਫ਼ੁੱਟ)
Thickness 1st pier 05.60 ਮੀ (18.4 ਫ਼ੁੱਟ) 04.17 ਮੀ (13.7 ਫ਼ੁੱਟ) 04.25 ਮੀ (13.9 ਫ਼ੁੱਟ) 04.25 ਮੀ (13.9 ਫ਼ੁੱਟ)
Span 2nd arch 09.00 ਮੀ (29.53 ਫ਼ੁੱਟ) 08.44 ਮੀ (27.7 ਫ਼ੁੱਟ) 08.20 ਮੀ (26.9 ਫ਼ੁੱਟ) 08.10 ਮੀ (26.6 ਫ਼ੁੱਟ)
Thickness 2nd pier 05.60 ਮੀ (18.4 ਫ਼ੁੱਟ) 04.19 ਮੀ (13.7 ਫ਼ੁੱਟ) 04.25 ਮੀ (13.9 ਫ਼ੁੱਟ) 04.45 ਮੀ (14.6 ਫ਼ੁੱਟ)
Span 3rd arch 09.86 ਮੀ (32.3 ਫ਼ੁੱਟ) 08.92 ਮੀ (29.3 ਫ਼ੁੱਟ) 08.95 ਮੀ (29.4 ਫ਼ੁੱਟ) 08.50 ਮੀ (27.9 ਫ਼ੁੱਟ)
Thickness 3rd pier 05.50 ਮੀ (18.0 ਫ਼ੁੱਟ) 04.21 ਮੀ (13.8 ਫ਼ੁੱਟ) 04.25 ਮੀ (13.9 ਫ਼ੁੱਟ) 04.55 ਮੀ (14.9 ਫ਼ੁੱਟ)
Span 4th arch 10.10 ਮੀ (33.1 ਫ਼ੁੱਟ) 10.32 ਮੀ (33.9 ਫ਼ੁੱਟ) 10.15 ਮੀ (33.3 ਫ਼ੁੱਟ) 10.20 ਮੀ (33.5 ਫ਼ੁੱਟ)
Thickness 4th pier 04.81 ਮੀ (15.8 ਫ਼ੁੱਟ) 04.80 ਮੀ (15.7 ਫ਼ੁੱਟ)
Span 5th arch 12.03 ਮੀ (39.5 ਫ਼ੁੱਟ) 11.00 ਮੀ (36.09 ਫ਼ੁੱਟ)
Thickness 5th pier 06.21 ਮੀ (20.4 ਫ਼ੁੱਟ)
Span 6th arch 16.72 ਮੀ (54.9 ਫ਼ੁੱਟ) 12.00 ਮੀ (39.37 ਫ਼ੁੱਟ)
Thickness 6th pier 06.21 ਮੀ (20.4 ਫ਼ੁੱਟ)
Span 7th arch 08.92 ਮੀ (29.3 ਫ਼ੁੱਟ) 13.00 ਮੀ (42.65 ਫ਼ੁੱਟ)
Thickness 7th pier 06.21 ਮੀ (20.4 ਫ਼ੁੱਟ)
Span 8th arch 16.74 ਮੀ (54.9 ਫ਼ੁੱਟ) 14.00 ਮੀ (45.93 ਫ਼ੁੱਟ)
Thickness 8th pier 06.21 ਮੀ (20.4 ਫ਼ੁੱਟ)
Span 9th arch 11.93 ਮੀ (39.1 ਫ਼ੁੱਟ) 15.00 ਮੀ (49.21 ਫ਼ੁੱਟ)
Thickness 9th pier 04.79 ਮੀ (15.7 ਫ਼ੁੱਟ)
Span 10th arch 10.22 ਮੀ (33.5 ਫ਼ੁੱਟ) 14.00 ਮੀ (45.93 ਫ਼ੁੱਟ)
Thickness 10th pier 04.19 ਮੀ (13.7 ਫ਼ੁੱਟ)
Span 11th arch 08.82 ਮੀ (28.9 ਫ਼ੁੱਟ) 13.00 ਮੀ (42.65 ਫ਼ੁੱਟ)
Thickness 11th pier 04.19 ਮੀ (13.7 ਫ਼ੁੱਟ)
Span 12th arch 08.38 ਮੀ (27.5 ਫ਼ੁੱਟ) 12.00 ਮੀ (39.37 ਫ਼ੁੱਟ)
Thickness 12th pier 04.19 ਮੀ (13.7 ਫ਼ੁੱਟ)
Span 13th arch 11.00 ਮੀ (36.09 ਫ਼ੁੱਟ)
Thickness 13th pier
Span 14th arch 10.00 ਮੀ (32.81 ਫ਼ੁੱਟ)
Thickness 14th pier
Span 15th arch 09.30 ਮੀ (30.5 ਫ਼ੁੱਟ)
Thickness 15th pier
Span 16th arch 09.10 ਮੀ (29.9 ਫ਼ੁੱਟ)
18th century elevation and ground plan by Fernando Rodríguez (view upstream). Above the bridge as of 1797, below his reconstruction attempt of the original Roman structure.

ਸਰੋਤ[ਸੋਧੋ]

ਹਵਾਲੇ[ਸੋਧੋ]


ਹਵਾਲੇ ਵਿੱਚ ਗਲਤੀ:<ref> tags exist for a group named "A.", but no corresponding <references group="A."/> tag was found