ਅਲਬੂਕਰਕੀ, ਨਿਊ ਮੈਕਸੀਕੋ
Jump to navigation
Jump to search
ਅਲਬੂਕਰਕੀ, ਨਿਊ ਮੈਕਸੀਕੋ Albuquerque, New Mexico |
|||
---|---|---|---|
— ਸ਼ਹਿਰ — | |||
ਬਲੂਨ ਫ਼ੀਐਸਤਾ, ਵਪਾਰਕ ਅਲਬੂਕਰਕੀ ਆਲਬਾਰਾਦੋ ਕੇਂਦਰ, ਸਾਂਦੀਆ ਪੀਕ ਟਰੈਮਵੇਅ ਸਾਨ ਫ਼ੇਲੀਪੇ ਦੇ ਨੇਰੀ ਗਿਰਜਾਘਰ, ਰੀਓ ਗਰਾਂਦੇ ਦਰਿਆ। |
|||
|
|||
ਨਿਊ ਮੈਕਸੀਕੋ ਰਾਜ ਵਿੱਚ ਟਿਕਾਣਾ | |||
ਗੁਣਕ: 35°06′39″N 106°36′36″W / 35.11083°N 106.61000°W | |||
ਦੇਸ਼ | ਸੰਯੁਕਤ ਰਾਜ | ||
ਰਾਜ | ![]() |
||
ਕਾਊਂਟੀ | ਬਰਨਾਲੀਯੋ ਕਾਊਂਟੀ | ||
ਸਥਾਪਨਾ | 1706 | ||
ਨਿਗਮਨ | 1891 | ||
ਸਰਕਾਰ | |||
- ਕਿਸਮ | ਸ਼ਹਿਰਦਾਰ-ਕੌਂਸਲ ਸਰਕਾਰ | ||
- ਸ਼ਹਿਰਦਾਰ | ਰਿਚਰਡ ਜੇ. ਬੈਰੀ[1] | ||
- ਸ਼ਹਿਰੀ ਕੌਂਸਲ | ਕਾਊਂਸਲਰ
|
||
- ਰਾਜ ਭਵਨ | ਨੁਮਾਇੰਦੇ
|
||
- ਰਾਜ ਸੈਨਿਟ | ਰਾਜ ਸੈਨਿਟਰ
|
||
- ਯੂ.ਐੱਸ ਭਵਨ | ਨੁਮਾਇੰਦਾ
|
||
ਰਕਬਾ | |||
- ਕੁੱਲ | Bad rounding hereFormatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres) | ||
ਅਬਾਦੀ (2014)[2][3] | |||
- ਕੁੱਲ | 5,58,000 (32ਵਾਂ) | ||
ਜ਼ਿੱਪ ਕੋਡ | 87101–87125, 87131, 87151, 87153, 87154, 87158, 87174, 87176, 87181, 87184, 87185, 87187, 87190–87199 |
||
ਇਲਾਕਾ ਕੋਡ | 505, 575 |
ਅਲਬੂਕਰਕੀ ਜਾਂ ਐਲਬਕਰਕੀ i/ˈælbəˌkɜrki/ ਅਮਰੀਕੀ ਰਾਜ ਨਿਊ ਮੈਕਸੀਕੋ ਵਿਚਲਾ ਸਭ ਤੋਂ ਵੱਧ ਵਸੋਂ ਵਾਲ਼ਾ ਸ਼ਹਿਰ ਹੈ। ਇਹ ਇੱਕ ਉੱਚੀ ਬੁਲੰਦੀ ਵਾਲ਼ਾ ਸ਼ਹਿਰ ਹੈ ਜੋ ਕਿ ਬਰਨਾਲੀਯੋ ਕਾਊਂਟੀ ਦਾ ਟਿਕਾਣਾ ਹੈ,[4] ਅਤੇ ਰੀਓ ਗਰਾਂਦੇ ਨਾਲ਼ ਖਹਿੰਦੇ ਹੋਏ ਰਾਜ ਦੇ ਕੇਂਦਰੀ ਹਿੱਸੇ ਵਿੱਚ ਪੈਂਦਾ ਹੈ। ਸੰਯੁਕਤ ਰਾਜ ਮਰਦਮਸ਼ੁਮਾਰੀ ਬਿਊਰੋ ਦੇ ਅੰਦਾਜ਼ੇ ਮੁਤਾਬਕ 1 ਜੁਲਾਈ, 2012 ਤੱਕ ਇਹਦੀ ਵਸੋਂ 555,417 ਸੀ[5] ਜਿਸ ਕਰ ਕੇ ਇਹ ਦੇਸ਼ ਦਾ 32ਵਾਂ ਸਭ ਤੋਂ ਵੱਡਾ ਸ਼ਹਿਰ ਹੈ।[6] ਅਲਬੂਕਰਕੀ ਸੰਯੁਕਤ ਰਾਜ ਦਾ 59ਵਾਂ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ। ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ ਵਿੱਚ ਰੀਓ ਰਾਂਚੋ, ਬਰਨਾਲੀਯੋ, ਪਲਾਸੀਤਾਸ, ਕੋਰਾਲਿਸ, ਲੌਸ ਲੂਨਾਸ, ਬੇਲੈਨ, ਬੌਸਕੇ ਫ਼ਾਰਮਜ਼ ਵਰਗੇ ਸ਼ਹਿਰ ਸ਼ਾਮਲ ਹਨ। ਇਹ ਨਿਊ ਮੈਕਸੀਕੋ ਵਿੱਚ ਵਸੋਂ ਪੱਖੋਂ ਸਭ ਤੋਂ ਤੇਜ਼ੀ ਨਾਲ਼ ਫੈਲਦਾ ਸ਼ਹਿਰ ਹੈ।
ਹਵਾਲੇ[ਸੋਧੋ]
- ↑ Albuquerque Municipal Elections Retrieved July 26, 2012
- ↑ "Metropolitan and Micropolitan Statistical Areas". Retrieved May 23, 2013.
- ↑ "Metropolitan and Micropolitan Statistical Areas Totals: Vintage 2011 - U.S Census Bureau". Census.gov. Retrieved June 27, 2013.
- ↑ "Find a County". National Association of Counties. Retrieved 2011-06-07.
- ↑ "Annual Estimates of the Resident Population for Incorporated Places - U.S Census Bureau". Census.gov. Retrieved June 27, 2013.
- ↑ "Metropolitan and Micropolitan - Data - People and Households - U.S. Census Bureau". Census.gov. Retrieved March 29, 2014.
ਬਾਹਰਲੇ ਜੋੜ[ਸੋਧੋ]
- ਦਫ਼ਤਰੀ ਸਰਕਾਰੀ ਵੈੱਬਸਾਈਟ
- ਇਤਿਹਾਸਕ ਤਸਵੀਰਾਂ ਵਾਲ਼ਾ 1905 ਦੇ ਰਸਾਲੇ ਵਿਚਲਾ ਲੇਖ
- ਅਲਬੂਕਰਕੀ, ਨਿਊ ਮੈਕਸੀਕੋ ਓਪਨ ਡਾਇਰੈਕਟਰੀ ਪ੍ਰੋਜੈਕਟ 'ਤੇ
- ਮਨ-ਪਰਚਾਵਾ ਅਤੇ ਸੈਰ-ਸਪਾਟਾ