ਸੰਯੁਕਤ ਰਾਜ ਅਮਰੀਕਾ ਦੇ ਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਯੁਕਤ ਰਾਜ ਅਮਰੀਕਾ ਵਿੱਚ ਹੇਠ ਦਿੱਤੇ ਪੰਜਾਹ ਰਾਜ ਹਨ।

ਸੰਯੁਕਤ ਰਾਜ ਅਮਰੀਕਾ ਦਾ ਨਕਸ਼ਾ
ਸੰਯੁਕਤ ਰਾਜ ਅਮਰੀਕਾ ਦਾ ਨਕਸ਼ਾ

ਹੇਠਲੇ ਟੇਬਲ ਵਿੱਚ ਅਮਰੀਕਾ ਦੇ ੫੦ ਰਾਜਾਂ ਦੇ ਬਾਰੇ ਹੇਠ ਲਿਖੀ ਜਾਣਕਾਰੀ ਹੈ:

  1. ਰਾਜ ਦਾ ਨਾਂ
  2. ਅੰਗਰੇਜ਼ੀ ਵਿੱਚ ਰਾਜ ਦਾ ਨਾਂ
  3. ਅਮਰੀਕਾ ਦੇ ਡਾਕਖਾਨੇ ਦੁਆਰਾ ਦਿੱਤਾ ਗਿਆ ਰਾਜ ਦਾ ਕੋਡ[1]
  4. ਰਾਜ ਦਾ ਝੰਡਾ
  5. ਤਰੀਕ — ਜਦ ਇਹ ਰਾਜ ਸੰਘ ਵਿੱਚ ਦਾਖ਼ਲ ਹੋਇਆ
  6. ੧ ਜੁਲਾਈ ੨੦੦੭ ਦੀ ਮਰਦਮਸ਼ੁਮਾਰੀ ਮੁਤਾਬਕ ਰਾਜ ਦੀ ਅਬਾਦੀ[2][3]
  7. ਰਾਜਧਾਨੀ
  8. ੧ ਜੁਲਾਈ ੨੦੦੭ ਦੀ ਮਰਦਮਸ਼ੁਮਾਰੀ ਮੁਤਾਬਕ ਰਾਜ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ[4]
ਸੰਯੁਕਤ ਰਾਜ ਅਮਰੀਕਾ ਦੇ ਪੰਜਾਹ ਰਾਜ
ਰਾਜ ਦਾ ਨਾਂ ਅੰਗਰੇਜ਼ੀ ਇੱਚ ਨਾਂ ਕੋਡ ਝੰਡਾ ਤਰੀਕ ਅਬਾਦੀ ਰਾਜਧਾਨੀ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ
ਅਲਾਬਾਮਾ Alabama AL 181912141819-12-14 04,627,851 ਮੋਨਟਗਮਰੀ ਬਰਮਿੰਗਹੈਮ
ਅਲਾਸਕਾ Alaska AK 195901031959-01-03 00,683,478 Juneau Anchorage
ਐਰੀਜ਼ੋਨਾ Arizona AZ 191202141912-02-14 06,338,755 Phoenix Phoenix
ਆਰਕੰਸਾ Arkansas AR 183606151836-06-15 02,834,797 Little Rock Little Rock
ਕੈਲੀਫ਼ੋਰਨੀਆ California CA 185009091850-09-09 36,553,215 Sacramento Los Angeles
ਕੋਲੋਰਾਡੋ Colorado CO 187608011876-08-01 04,861,515 Denver Denver
ਕਨੈਟੀਕਟ Connecticut CT 178801091788-01-09 03,502,309 Hartford Bridgeport
ਡੇਲਾਵੇਅਰ Delaware DE 178712071787-12-07 00,864,764 Dover Wilmington
ਫ਼ਲੌਰਿਡਾ Florida FL 184503031845-03-03 18,251,243 Tallahassee Jacksonville
ਜਾਰਜੀਆ Georgia GA 178801021788-01-02 09,544,750 Atlanta Atlanta
ਹਵਾਈ Hawaii HI 195908211959-08-21 01,283,388 Honolulu Honolulu
ਆਇਡਾਹੋ Idaho ID 189007031890-07-03 01,499,402 Boise Boise
ਇਲੀਨਾਏ Illinois IL 181812031818-12-03 12,852,548 Springfield Chicago
ਇੰਡੀਆਨਾ Indiana IN 181612111816-12-11 06,345,289 Indianapolis Indianapolis
ਆਇਓਵਾ Iowa IA 184612281846-12-28 02,988,046 Des Moines Des Moines
ਕਾਂਸਸ Kansas KS 186101291861-01-29 02,775,997 Topeka Wichita
ਕੰਟੁਕੀ Kentucky KY 179206011792-06-01 04,241,474 Frankfort Louisville
ਲੂਈਜ਼ੀਆਨਾ Louisiana LA 181204301812-04-30 04,293,204 Baton Rouge New Orleans
ਮੇਨ Maine ME 182003151820-03-15 01,317,207 Augusta Portland
ਮੈਰੀਲੈਂਡ Maryland MD 178804281788-04-28 05,618,344 Annapolis Baltimore
ਮੈਸਾਚੂਸਟਸ Massachusetts MA 178802061788-02-06 06,449,755 Boston Boston
ਮਿਸ਼ੀਗਨ Michigan MI 183701261837-01-26 10,071,822 Lansing Detroit
ਮਿਨੇਸੋਟਾ Minnesota MN 185805111858-05-11 05,197,621 Saint Paul Minneapolis
ਮਿਸੀਸਿੱਪੀ Mississippi MS 181712101817-12-10 02,918,785 Jackson Jackson
ਮਿਜ਼ੂਰੀ Missouri MO 182108101821-08-10 05,878,415 Jefferson City Kansas City
ਮੋਂਟਾਨਾ Montana MT 188911081889-11-08 00,957,861 Helena Billings
ਨਬਰਾਸਕਾ Nebraska NE 186703011867-03-01 01,774,571 Lincoln Omaha
ਨੇਵਾਡਾ Nevada NV 186410311864-10-31 02,565,382 Carson City Las Vegas
ਨਿਊ ਹੈਂਪਸ਼ਰ New Hampshire NH 178806211788-06-21 01,315,828 Concord Manchester
ਨਿਊ ਜਰਸੀ New Jersey NJ 178712181787-12-18 08,685,920 Trenton Newark
ਨਿਊ ਮੈਕਸੀਕੋ New Mexico NM 191201061912-01-06 01,969,915 Santa Fe Albuquerque
ਨਿਊਯਾਰਕ New York NY 178807261788-07-26 19,297,729 ਅਲਬਨੀ ਨਿਊਯਾਰਕ[5]
ਉੱਤਰੀ ਕੈਰੋਲੀਨਾ North Carolina NC 178911211789-11-21 09,061,032 Raleigh Charlotte
ਉੱਤਰੀ ਡਕੋਟਾ North Dakota ND 188911021889-11-02 00,639,715 Bismarck Fargo
ਓਹਾਇਓ Ohio OH 180303011803-03-01 11,466,917 Columbus Columbus
ਓਕਲਾਹੋਮਾ Oklahoma OK 190711161907-11-16 03,617,316 Oklahoma City Oklahoma City
ਔਰੇਗਨ Oregon OR 185902141859-02-14 03,747,455 Salem Portland
ਪੈੱਨਸਿਲਵੇਨੀਆ Pennsylvania PA 178712121787-12-12 12,432,792 Harrisburg Philadelphia
ਰੋਡ ਟਾਪੂ Rhode Island RI 179005291790-05-29 01,057,832 Providence Providence
ਦੱਖਣੀ ਕੈਰੋਲੀਨਾ South Carolina SC 178805231788-05-23 04,407,709 Columbia Columbia
ਦੱਖਣੀ ਡਕੋਟਾ South Dakota SD 188911021889-11-02 00,796,214 Pierre Sioux Falls
ਟੇਨੈਸੀ Tennessee TN 179606011796-06-01 06,156,719 Nashville Memphis
ਟੈਕਸਸ Texas TX 184512291845-12-29 23,904,380 Austin Houston
ਯੂਟਾ Utah UT 189601041896-01-04 02,645,330 Salt Lake City Salt Lake City
ਵਰਮਾਂਟ Vermont VT 179103041791-03-04 00,621,254 Montpelier Burlington
ਵਰਜਿਨੀਆ Virginia VA 178806251788-06-25 07,712,091 Richmond Virginia Beach
ਵਾਸ਼ਿੰਗਟਨ Washington WA 188911111889-11-11 06,468,424 Olympia Seattle
ਪੱਛਮੀ ਵਰਜਿਨੀਆ West Virginia WV 186306201863-06-20 01,812,035 Charleston Charleston
ਵਿਸਕਾਂਸਨ Wisconsin WI 184805291848-05-29 05,601,640 Madison ਮਿਲਵਾਕੀ
ਵਾਇਓਮਿੰਗ Wyoming WY 189007101890-07-10 00,522,830 ਸ਼ੇਐਨ ਸ਼ੇਐਨ

ਹਵਾਲੇ[ਸੋਧੋ]

  1. "Official USPS Abbreviations" (HTML). United States Postal Service. 1998. Retrieved 2007-02-26.
  2. "Table 1: Annual Estimates of the Population for the United States and States, and for Puerto Rico: April 1, 2000 to July 1, 2007" (CSV). 2007 Population Estimates. United States Census Bureau, Population Division. 2007-12-27. Retrieved 2008-02-21.
  3. "United States -- States; and Puerto Rico: GCT-T1-R. Population Estimates (geographies ranked by estimate) Data Set: 2007 Population Estimates". 2007 Population Estimates. United States Census Bureau, Population Estimates Program. 2007-07-01. Archived from the original (HTML) on 2008-05-24. Retrieved 2008-05-03. {{cite web}}: Unknown parameter |US-9S&-CONTEXT= ignored (help); Unknown parameter |dead-url= ignored (help)
  4. "Annual Estimates of the Population for All Incorporated Places: April 1, 2000 to July 1, 2007" (CSV). 2007 Population Estimates. United States Census Bureau, Population Division. 2008-07-09. Retrieved 2008-09-08.
  5. ਨਿਊਯਾਰਕ ਸ਼ਹਿਰ ਅਮਰੀਕਾ ਦਾ ਸਭ ਤੋਂ ਜਿਆਦਾ ਜਨ ਸੰਖਿਆ ਵਾਲਾ ਸ਼ਹਿਰ ਹੈ।