ਨਿਊ ਮੈਕਸੀਕੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਿਊ ਮੈਕਸੀਕੋ ਦਾ ਰਾਜ
State of New Mexico

Estado de Nuevo México
Yootó Hahoodzo

Flag of ਨਿਊ ਮੈਕਸੀਕੋ State seal of ਨਿਊ ਮੈਕਸੀਕੋ
ਝੰਡਾ Seal
ਉੱਪ-ਨਾਂ: ਕਾਮਣ ਦੀ ਧਰਤੀ
ਮਾਟੋ: Crescit eundo (ਇਹ ਅੱਗੇ ਤੁਰਦਾ-ਤੁਰਦਾ ਵਧਦਾ ਹੈ।)
Map of the United States with ਨਿਊ ਮੈਕਸੀਕੋ highlighted
ਬੋਲੀਆਂ ਅੰਗਰੇਜ਼ੀ (ਸਿਰਫ਼) 64.0%
ਸਪੇਨੀ 28.5%
ਨਵਾਹੋ 3.5%
ਹੋਰ 4%[1]
ਵਸਨੀਕੀ ਨਾਂ ਨਿਊ ਮੈਕਸੀਕੀ
ਰਾਜਧਾਨੀ ਸਾਂਤਾ ਫ਼ੇ
ਸਭ ਤੋਂ ਵੱਡਾ ਸ਼ਹਿਰ ਆਲਬੂਕਰ ਕੇ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਮੈਲਬੂਕਰ ਕੇ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ ਪੰਜਵਾਂ ਦਰਜਾ
 - ਕੁੱਲ 121,589 sq mi
(315,194 ਕਿ.ਮੀ.)
 - ਚੁੜਾਈ 342 ਮੀਲ (550 ਕਿ.ਮੀ.)
 - ਲੰਬਾਈ 370 ਮੀਲ (595 ਕਿ.ਮੀ.)
 - % ਪਾਣੀ 0.2
 - ਵਿਥਕਾਰ 31° 20′ N to 37° N
 - ਲੰਬਕਾਰ 103° W to 109° 3′ W
ਅਬਾਦੀ  ਸੰਯੁਕਤ ਰਾਜ ਵਿੱਚ 36ਵਾਂ ਦਰਜਾ
 - ਕੁੱਲ 2,085,538 (2012 ਦਾ ਅੰਦਾਜ਼ਾ)[2]
 - ਘਣਤਾ 17.2/sq mi  (6.62/km2)
ਸੰਯੁਕਤ ਰਾਜ ਵਿੱਚ 45ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ ਵੀਲਰ ਚੋਟੀ[3][4][5]
13,167 ft (4013.3 m)
 - ਔਸਤ 5,700 ft  (1,740 m)
 - ਸਭ ਤੋਂ ਨੀਵੀਂ ਥਾਂ ਟੈਕਸਸ ਨਾਲ਼ ਸਰਹੱਦ ਉੱਤੇ ਰੈੱਡ ਬਲੱਫ਼ ਕੁੰਡ[4][5]
2,844 ft (867 m)
ਸੰਘ ਵਿੱਚ ਪ੍ਰਵੇਸ਼  6 ਜਨਵਰੀ 1912 (47ਵਾਂ)
ਰਾਜਪਾਲ ਸੁਸਾਨਾ ਮਾਰਟੀਨੇਜ਼ (R)
ਲੈਫਟੀਨੈਂਟ ਰਾਜਪਾਲ ਜਾਨ ਸਾਂਚੇਜ਼ (R)
ਵਿਧਾਨ ਸਭਾ ਨਿਊ ਮੈਕਸੀਕੋ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਟਾਮ ਉਡਾਲ (D)
ਮਾਰਟਿਨ ਹਾਈਨਰਿਚ (D)
ਸੰਯੁਕਤ ਰਾਜ ਸਦਨ ਵਫ਼ਦ 1: ਮਿਸ਼ਲ ਲੁਹਾਨ ਗਰੀਸ਼ਾਮ (D)
2: ਸਟੀਵ ਪੀਅਰਸ (R)
3: ਬੈੱਨ ਰ. ਲੁਹਾਨ (D) (list)
ਸਮਾਂ ਜੋਨ ਪਹਾੜੀ: UTC-7/-6
ਛੋਟੇ ਰੂਪ NM US-NM
ਵੈੱਬਸਾਈਟ www.newmexico.gov

ਨਿਊ ਮੈਕਸੀਕੋ (ਸੁਣੋi/n ˈmɛksɨk/) ਸੰਯੁਕਤ ਰਾਜ ਅਮਰੀਕਾ ਦੇ ਦੱਖਣ-ਪੱਛਮੀ ਅਤੇ ਪੱਛਮੀ ਖੇਤਰਾਂ ਵਿੱਚ ਸਥਿਤ ਇੱਕ ਰਾਜ ਹੈ। ਇਸਨੂੰ ਆਮ ਤੌਰ ਉੱਤੇ ਪਹਾੜੀ ਰਾਜਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 5ਵਾਂ ਸਭ ਤੋਂ ਵੱਡਾ, 36ਵਾਂ ਸਭ ਤੋਂ ਵੱਧ ਅਬਾਦੀ ਵਾਲਾ ਅਤੇ 6ਵਾਂ ਸਭ ਤੋਂ ਵੱਧ ਸੰਘਣੇਪਣ ਵਾਲਾ ਰਾਜ ਹੈ।

ਹਵਾਲੇ[ਸੋਧੋ]

  1. "Most spoken languages in New Mexico in 2010". MLA Data Center. Retrieved November 4, 2012. 
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named PopEstUS
  3. "Wheeler". NGS data sheet. U.S. National Geodetic Survey. http://www.ngs.noaa.gov/cgi-bin/ds_mark.prl?PidBox=GM0779. Retrieved on 24 ਅਕਤੂਬਰ 2011. 
  4. 4.0 4.1 "Elevations and Distances in the United States". United States Geological Survey. 2001. Retrieved October 24, 2011. 
  5. 5.0 5.1 Elevation adjusted to North American Vertical Datum of 1988.