ਅਲਮੇਰੀਆ ਦਾ ਅਜਾਇਬਘਰ
ਦਿੱਖ
Museo Arqueológico de Almería | |
ਸਥਾਪਨਾ | 1934; in present location since 2006 |
---|---|
ਟਿਕਾਣਾ | 91, Carretera de Ronda, 04005 ਅਲਮੇਰੀਆ, ਆਂਦਾਲੂਸੀਆ, ਸਪੇਨ |
ਕਿਸਮ | Archaeological Museum |
ਸੈਲਾਨੀ | 55.617 (2012)[1] |
ਨਿਰਦੇਸ਼ਕ | María Isabel Pérez Bernárdez |
ਵੈੱਬਸਾਈਟ | [1] |
ਅਲਮੇਰੀਆ ਦਾ ਅਜਾਇਬਘਰ ਅਲਮੇਰੀਅਨ ਪ੍ਰਾਂਤ ਵਿੱਚ ਇੱਕ ਬਹੁਤ ਮਹਤਵਪੂਰਣ ਅਜਾਇਬਘਰ ਹੈ। ਇਸ ਅਜਾਇਬਘਰ ਵਿੱਚ ਪੁਰਾਤਨ ਬਚਿਆ ਖੁਚਿਆ ਸਮਾਨ ਰੱਖਿਆ ਗਿਆ ਹੈ। ਇਹ ਅਜਾਇਬਘਰ ਅਲਮੇਰੀਆ, ਆਂਦਾਲੂਸੀਆ, ਸਪੇਨ ਵਿੱਚ ਕਰਤੇਰਾ ਦੇ ਰੋਦਾ 91 ਗਲੀ ਵਿੱਚ ਸਥਿਤ ਸੀ। 2006 ਵਿੱਚ ਇਹ ਇੱਕ ਨਵੀਂ ਇਮਾਰਤ ਵਿੱਚ ਚਲਿਆ ਗਿਆ ਜਿਸਦਾ ਨਿਰਮਾਣ ਇਗਨੇਕੋ ਦੇ ਗਾਰਸੀਆ ਨੇ ਕੀਤਾ ਸੀ। ਇਸ ਇਮਾਰਤ ਨੂੰ ਦੋ ਸਨਮਾਨ ਪ੍ਰਾਪਤ ਹੋਏ (ਪੈਡ ਅਤੇ ਆਰਕੋ)। 2008 ਵਿੱਚ ਇਸਨੇ ਯੂਰਪ ਦੇ ਅਜਾਇਬਘਰ ਮੁਕਾਬਲੇ ਵਿੱਚ ਇਸਨੇ ਯੂਰਪੀ ਅਜਾਇਬਘਰ ਫਰਮ ਵਿੱਚ ਸਥਾਨ ਪ੍ਰਾਪਤ ਕੀਤਾ। ਇਹ ਅਜਾਇਬਘਰ ਲਗਭਗ 1934 ਤੋਂ ਆਮ ਲੋਕਾਂ ਦੇ ਦੇਖਣ ਲਈ ਖੁੱਲਾ ਹੈ। 2014 ਵਿੱਚ ਇਸ ਦੀ 80ਵੀਂ ਸਾਲਗਿਰਾ ਮਨਾਈ ਗਈ।
ਇਤਿਹਾਸ
[ਸੋਧੋ]ਗੈਲਰੀ
[ਸੋਧੋ]-
Prehistoric Idol cruciform (Cantoria, Almería, Spain).
-
Prehistoric Idol alabaster (Rioja, Almería, Spain).
-
Flint arrowhead (Prehistoric Society of Los Millares. 3200-2250 BCE).
-
DNecklace consisting of 59 shells. Dated to the Middle Neolithic (Vera, Almería, Spain).
-
Ivory comb found in the archaeological site of El Chuche (Benahadux, Almería). Dated between the 4th and 2nd centuries BCE.
-
Bowl from a tomb in the necropolis of Los Millares (Almería), one set of the most important Copper Age in Western Europe.
-
Bone Amulet Pendant. Prehistoric Society of Los Millares. 3200-2250 BCE (Santa Fe de Mondujar, Almería, Spain).
-
Idol oculado bone shaped horn (Prehistoric Society of Los Millares. 3200-2250 BCE).
-
Argárica Ceramic Cup. Found in El Ejido (Almería), comes from a burial. Bronze Age (1700-1300 BCE).
-
Gold bracelet. Prehistoric Society of El Argar (2250-1550 BCE).
-
Tulepa burnished argárica (Bronze Age, 2250-1550 BCE).
-
Roman Lucerne (206 BCE - 409).
-
Bronze ring with agate (located in Villaricos, Almería). Romanization (206 BCE - 409).
-
Fragment of a male sculpture in white marble for the left foot. High Roman Empire (Villaricos, Almería).
-
Bas-relief in marble, unique in Spain and in the Islamic West to represent human figures, Al-Andalus (11th century).
-
Toys paste by hand. Found Bayyana (Pechina, Almería). Al-Andalus (885-915).
-
Almahade clay jar (Almería, 1157-1238).
ਬਾਹਰੀ ਲਿੰਕ
[ਸੋਧੋ]ਸਪੇਨੀ ਭਾਸ਼ਾ ਵਿੱਚ
ਵਿਕੀਮੀਡੀਆ ਕਾਮਨਜ਼ ਉੱਤੇ Museo de Almería ਨਾਲ ਸਬੰਧਤ ਮੀਡੀਆ ਹੈ।
- Sitio web oficial del Museo de Almería en la Consejería de Cultura de la Junta de Andalucía [2] Archived 2013-11-03 at the Wayback Machine..
- Memoria del proyecto de Museo de Almería y ficha técnica [3] Archived 2014-09-05 at the Wayback Machine..
- Arquitectura de los museos estatales [4]
ਅੰਗਰੇਜ਼ੀ ਭਾਸ਼ਾ ਵਿੱਚ
ਵਿਕੀਮੀਡੀਆ ਕਾਮਨਜ਼ ਉੱਤੇ Museo de Almería ਨਾਲ ਸਬੰਧਤ ਮੀਡੀਆ ਹੈ।
- ਅਧਿਕਾਰਿਤ ਵੈੱਬਸਾਈਟ
- Digital Collections Network of Museums of Spain. Avanced Search
- The museum brochure Archived 2014-02-21 at the Wayback Machine.
- Brochure and game the Museum of Almería for children Archived 2014-02-21 at the Wayback Machine.
- Architecture of state museums. Spain
- Pictures and technical details Almería Museum. GPD Project Archived 2014-02-22 at the Wayback Machine.
- Spain is culture. Museum of Almería Archived 2017-04-07 at the Wayback Machine.
- Official Guide museums of Andalusia. 2010Archived 2013-06-08 at the Wayback Machine.
ਹਵਾਲੇ
[ਸੋਧੋ]- ↑ "Estadística de museos públicos de Andalucía" (PDF). Unidad Estadística y Cartográfica. 13 May 2013. Archived from the original (PDF) on 14 ਅਕਤੂਬਰ 2013. Retrieved 8 February 2014.
{{cite web}}
: Check date values in:|year=
/|date=
mismatch (help); Unknown parameter|dead-url=
ignored (|url-status=
suggested) (help)