ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਲੀ
Rashidun Caliph Ali ibn Abi Talib - علي بن أبي طالب.svg
ਅਲੀ ਦੀ ਕਿਤਾਬਤੀ ਤਰਜਮਾਨੀ
ਹੁਕਮਰਾਨੀ ਵੇਲੇ ਇਸਲਾਮੀ ਸਲਤਨਤ
Mohammad adil rais-Caliph Ali's empire 661.PNG
ਸਤਵੰਤ ਲੋਕਾਂ ਦਾ ਸੈਨਾਪਤੀ
(ਅਮੀਰ ਅਲ-ਮੁ'ਮਿਨੀਨ)
ਪੂਰਾ ਨਾਂਅਲੀ ਇਬਨ ਅਬੀ ਤਾਲਿਬ
(علي بن أبي طالب)
ਹਕੂਮਤ656–661
ਪੈਦਾਇਸ਼13ਵਾਂ ਰਜਬ 22 ਜਾਂ 16 BH
≈ 600[1][2] ਜਾਂ 20 ਸਤੰਬਰ, 601[3] ਜਾਂ 17 ਜੁਲਾਈ, 607[4] CE
ਜਨਮ ਅਸਥਾਨਕਾਬਾ,[1]ਮੱਕਾ, ਸਾਊਦੀ ਅਰਬ
ਮੌਤ21ਵਾਂ ਰਮਦਾਨ 40 AH
≈ 27 ਜਨਵਰੀ, 661 CE[2][5]
ਮੌਤ ਅਸਥਾਨਕੁਫ਼ਾ ਦੀ ਮਹਾਨ ਮਸਜਦ, ਕੁਫ਼ਾ, ਇਰਾਕ
ਕਬਰਅਮਾਮ ਅਲੀ ਅਸਜਦ, ਨਜਫ਼, ਇਰਾਕ
ਪੂਰਬ ਅਧਿਕਾਰੀ• ਉਤਮਾਨ ਇਬਨ ਅਫ਼ਨ
(ਚੌਥੇ ਸੁੰਨੀ ਖ਼ਲੀਫ਼ਾ ਵਜੋਂ)
ਮੁਹੰਮਦ
(ਪਹਿਲੇ ਸ਼ੀਆ ਅਮਾਮ ਵਜੋਂ)
ਜਾਨਸ਼ੀਨ• ਹਸਨ ਇਬਨ ਅਲੀ
(ਦੂਜੇ ਸ਼ੀਆ ਅਮਾਮ ਵਜੋਂ)
• ਮੁਆਵੀਆ I
(ਪੰਜਵੇਂ ਸੁੰਨੀ ਖ਼ਲੀਫ਼ਾ ਵਜੋਂ)
ਪਿਤਾਅਬੂ ਤਾਲਿਬ ਇਬਨ ‘ਅਬਦ ਅਲ-ਮੁਤਾਲਿਬ
ਮਾਤਾਫ਼ਾਤਿਮਾ ਬਿਨਤ ਅਸਦ
ਭਰਾ• ਜਫ਼ਰ ਇਬਨ ਅਬੀ ਤਾਲਿਬ
• ਅਕ਼ੀਲ ਇਬਨ ਅਬੀ ਤਾਲਿਬ
• ਤਾਲਿਬ ਇਬਨ ਅਬੂ ਤਾਲਿਬ
ਭੈਣਾਂ• ਫ਼ਖ਼ੀਤਾ ਬਿਨਤ ਅਬੀ ਤਾਲਿਬ
• ਜੁਮਾਨਾ ਬਿਨਤ ਅਬੀ ਤਾਲਿਬ
ਘਰਵਾਲ਼ੀਆਂ• ਫ਼ਾਤਿਮਾ
• ਉਮਾਨਾ ਬਿਨਤ ਜ਼ੈਨਾਬ
• ਉਮ ਉਲ-ਬਨੀਨ
• ਲੈਲਾ ਬਿਨਤ ਮਸੂਦ
• ਅਸਮਾ ਬਿਨਤ ਉਮਈਸ
• ਖ਼ੌਲਾ ਬਿਨਤ ਜਫ਼ਰ
• ਅਲ ਸਹਿਬਾ'ਬਿਨਤ ਰਬੀਆ
ਪੁੱਤ• ਮੁਹਸਿਨ ਇਬਨ ਅਲੀ
• ਹਸਨ ਇਬਨ ਅਲੀ
• ਹੁਸੈਨ ਇਬਨ ਅਲੀ
• ਹਿਲਾਲ ਇਬਨ ਅਲੀ
• ਅਲ-ਅਬਾਸ ਇਬਨ ਅਲੀ
• ਅਬਦੁੱਲਾ ਇਬਨ ਅਲੀ
• ਜਫ਼ਰ ਇਬਨ ਅਲੀ
• ਉਥਮਾਨ ਇਬਨ ਅਲੀ
• ਉਬੈਦ ਅੱਲ੍ਹਾ ਇਬਨ ਅਲੀ
• ਅਬੀ ਬਕਰ ਇਬਨ ਅਲੀ
• ਮੁਹੰਮਦ ਇਬਨ ਅਲ-ਹਨਫ਼ੀਆ
• ਉਮਰ ਬਿਨ ਅਲੀ
• ਮੁਹੰਮਦ ਇਬਨ ਅਬੀ ਬਕਰ (ਗੋਦ ਲਿਆ ਹੋਇਆ)
ਧੀਆਂ• ਜ਼ੈਨਬ ਬਿਨਤ ਅਲੀ
• ਉਮ ਕੁਲਤੁਮ ਬਿਨਤ ਅਲੀ
ਹੋਰ ਲਕਬਅਬੂ ਤੁਰਾਬ
("ਮਿੱਟੀ ਦਾ ਅੱਬਾ")
ਮੁਰਤਦਾ
("ਚੁਣਿਆ ਹੋਇਆ ਅਤੇ ਸਾਬਰ")
ਅਸਦੁੱਲਾ
("ਅੱਲਾ ਦਾ ਸ਼ੇਰ")
ਹੈਦਰ
("ਸ਼ੇਰਦਿਲ")

ਅਲੀ ਇਬਨ ਅਬੀ ਤਾਲਿਬ (ਅਰਬੀ: علي بن أبي طالب, ਲਿਪੀਅੰਤਰਨ: ʿAlī ibn Abī Ṭālib; 13ਵਾਂ ਰਜਬ, 22 ਜਾਂ 16 BH– 21ਵਾਂ ਰਮਦਾਨ, 40 AH; 20 ਸਤੰਬਰ, 601 ਜਾਂ 17 ਜੁਲਾਈ, 607 ਜਾਂ 600[6] – 27 ਜਨਵਰੀ, 661[2]) ਇਸਲਾਮੀ ਰਸੂਲ ਮੁਹੰਮਦ ਦਾ ਜੁਆਈ ਅਤੇ ਪਿਤਰੇਰ ਸੀ ਜਿਹਨੇ ਇਸਲਾਮੀ ਖਿਲਾਫ਼ਤ ਉੱਤੇ 656 ਤੋਂ 661 ਤੱਕ ਰਾਜ ਕੀਤਾ।[7] ਇਹ ਅਬੂ ਤਾਲਿਬ ਦਾ ਪੁੱਤਰ ਸੀ[7] ਅਤੇ ਸਭ ਤੋਂ ਪਹਿਲਾ ਮਰਦ ਸੀ ਜਿਹਨੇ ਇਸਲਾਮ ਕਬੂਲਿਆ ਸੀ।[8][9] ਸੁੰਨੀ ਲੋਕ ਅਲੀ ਨੂੰ ਚੌਥਾ ਅਤੇ ਆਖ਼ਰੀ ਰਸ਼ੀਦੁਨ (ਸਹੀ ਰਾਹ 'ਤੇ ਤੁਰਦਾ ਖ਼ਲੀਫ਼ਾ) ਮੰਨਦੇ ਹਨ ਜਦਕਿ ਸ਼ੀਆ ਲੋਕ ਅਲੀ ਨੂੰ ਪਹਿਲਾ ਅਮਾਮ ਗਿਣਦੇ ਹਨ ਅਤੇ ਇਹਨੂੰ ਅਤੇ ਇਹਦੇ ਜਾਨਸ਼ੀਨਾਂ ਨੂੰ ਮੁਹੰਮਦ ਦੇ ਹੱਕਦਾਰ ਵਾਰਸ ਮੰਨਦੇ ਹਨ ਜੋ ਕਿ ਸਾਰੇ ਹੀ ਅਹਿਲ ਅਲ-ਬਇਤ (ਮੁਹੰਮਦ ਦੇ ਟੱਬਰ) ਦੇ ਜੀਅ ਹਨ। ਇਸ ਅਸਹਿਮਤੀ ਨੇ ਉਮਾਹ (ਮੁਸਲਮਾਨ ਭਾਈਚਾਰਾ) ਨੂੰ ਸੁੰਨੀ ਅਤੇ ਸ਼ੀਆ ਸ਼ਾਖਾਂ ਵਿੱਚ ਵੰਡ ਦਿੱਤਾ ਹੈ।[1]

ਮੁਸਲਿਮ, ਖਾਸਕਰ ਸ਼ੀਆ ਸਰੋਤਾਂ ਅਨੁਸਾਰ ਅਲੀ ਇੱਕੋ ਇੱਕ ਜਣਾ ਸੀ ਜਿਸਦਾ ਜਨਮ ਇਸਲਾਮ ਦੇ ਸਭ ਤੋਂ ਪਵਿੱਤਰ ਸਥਾਨ ਮੱਕਾ ਦੇ ਖਾਨਾ ਕਾਅਬਾ ਵਿੱਚ ਹੋਇਆ ਸੀ।[1] ਉਸਦਾ ਪਿਤਾ ਦਾ ਨਾਮ ਅਬੂ ਤਾਲਿਬ ਅਤੇ ਮਾਤਾ ਦਾ ਫ਼ਾਤਿਮਾ ਸੀ,[1] ਪਰ ਉਸਦੀ ਪਾਲਣਾ ਮੁਹੰਮਦ ਦੇ ਘਰ ਹੋਈ ਸੀ। ਖੁਦ ਉਸਨੂੰ ਵੀ ਉਸਦੇ ਚਾਚਾ ਅਤੇ ਅਲੀ ਦੇ ਪਿਤਾ ਅਬੂ ਤਾਲਿਬ ਨੇ ਪਾਲਿਆ ਸੀ। ਜਦੋਂ ਮੁਹੰਮਦ ਨੂੰ ਇਲਹਾਮ ਹੋਇਆ ਤਾਂ ਅਲੀ ਉਸਦੇ ਪੈਗ਼ਾਮ ਨੂੰ ਕਬੂਲ ਕਰਨ ਵਾਲਾ ਅਤੇ ਆਪਣਾ ਜੀਵਨ ਇਸਲਾਮ ਨੂੰ ਸਮਰਪਿਤ ਕਰਨ ਵਾਲਾ ਪਹਿਲਾ ਬੰਦਾ ਸੀ।[2][10][11][12]


ਹਵਾਲੇ[ਸੋਧੋ]

 1. 1.0 1.1 1.2 1.3 1.4 Nasr, Seyyed Hossein. "Ali". Encyclopædia Britannica Online. Encyclopædia Britannica, Inc.. http://www.britannica.com/eb/article-9005712/Ali. Retrieved on 12 ਅਕਤੂਬਰ 2007. 
 2. 2.0 2.1 2.2 2.3 "Alī ibn Abu Talib". Encyclopædia Iranica. http://www.iranicaonline.org/articles/ali-b-abi-taleb. Retrieved on 16 ਦਸੰਬਰ 2010. 
 3. Al-Haj Salmin, Muhammad Ali. Ali The Caliph. p. 3 & 6. Qassim Ali Jairazbhoy Publishers; 1931 1st Edition.
 4. Abu Mikhnaf, Lut bin Yahya. Kitab Maqtal Ali (144 AH / 761 CE). Hashami, Ibrahim bin Sulayman. Kitab Maqtal Amir Al-Muminin (183 AH / 799 CE). Al-Kalbi, Hisham ibn Muhammad. Maqtal Amir ul-Muminin (201 AH / 817 CE). Reference: I.M.A.M. (Imam Mahdi Assoc. of Marjaeya) Publication (Muharram-Safar 1427 AH), Vol. 2-Issue 5.
 5. Shad, Abdur Rahman. Ali Al-Murtaza. Kazi Publications; 1978 1st Edition. Mohiyuddin, Dr. Ata. Ali The Superman. Sh. Muhammad Ashraf Publishers; 1980 1st Edition. Lalljee, Yousuf N. Ali The Magnificent. Ansariyan Publications; Jan 1981 1st Edition.
 6. Ahmed 2005, p. 234
 7. 7.0 7.1 Biographies of the Prophet's companions and their successors, Ṭabarī, translated by Ella Landau-Tasseron, pp.37-40, Vol:XXXIX
 8. Kelen 2001, p. 29
 9. Watt 1953, p. xii
 10. Tabatabaei 1979, p. 191
 11. Ashraf 2005, p. 14
 12. Diana, Steigerwald. "Alī ibn Abu Talib". Encyclopaedia of Islam and the Muslim world; vol.1. MacMillan. ISBN 978-0-02-865604-5.