ਅਲੀਨਾ ਖਾਨ
ਅਲੀਨਾ ਖ਼ਾਨ | |
---|---|
ਰਾਸ਼ਟਰੀਅਤਾ | ਪਾਕਿਸਤਾਨੀ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2019–ਮੌਜੂਦਾ |
ਜ਼ਿਕਰਯੋਗ ਕੰਮ | ਜੋਏਲੈਂਡ (2022) |
ਅਲੀਨਾ ਖ਼ਾਨ ( ਉਰਦੂ : علینہ خان ) ਇੱਕ ਪਾਕਿਸਤਾਨੀ ਟਰਾਂਸਜੈਂਡਰ ਅਦਾਕਾਰਾ ਹੈ ਜੋ ਜ਼ਿਆਦਾਤਰ ਆਪਣੀ ਪਹਿਲੀ ਫ਼ਿਲਮ ਡਾਰਲਿੰਗ [1] ਅਤੇ ਫ਼ੀਚਰ ਫ਼ਿਲਮ ਜੋਏਲੈਂਡ 2022 ਲਈ ਜਾਣੀ ਜਾਂਦੀ ਹੈ।[2][3][4]
ਮੁੱਢਲਾ ਜੀਵਨ
[ਸੋਧੋ]ਖ਼ਾਨ ਦਾ ਜਨਮ 26 ਅਕਤੂਬਰ 1998 ਨੂੰ ਲਾਹੌਰ, ਪਾਕਿਸਤਾਨ ਵਿੱਚ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਉਸਨੂੰ ਛੋਟੀ ਉਮਰ ਵਿੱਚ ਹੀ[5] ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਉਸਦੇ ਇੱਕ ਟਰਾਂਸਜੈਂਡਰ ਹੋਣ ਕਾਰਨ ਸਮਾਜ ਵਿੱਚ ਵਿਤਕਰੇ ਦਾ ਸਾਹਮਣਾ ਕਰਨਾ ਪਿਆ, ਉਸਨੇ ਆਪਣੀ ਪਹਿਲੀ ਪੁਰਸਕਾਰ ਜੇਤੂ ਫ਼ਿਲਮ ਡਾਰਲਿੰਗ ਵਿਚ ਅਦਾਕਾਰੀ ਕੀਤੀ।[6][7]
ਕਾਨਸ ਫ਼ਿਲਮ ਫੈਸਟੀਵਲ
[ਸੋਧੋ]ਖ਼ਾਨ ਨੇ 75ਵੇਂ ਕਾਨਸ ਫ਼ਿਲਮ ਫੈਸਟੀਵਲ[8][9] ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਉਸ ਨੂੰ ਪਹਿਲੀ ਪਾਕਿਸਤਾਨੀ ਫ਼ੀਚਰ ਫ਼ਿਲਮ ਅਧਿਕਾਰਤ ਚੋਣ [10] [11] ਵਿੱਚ ਵੀ ਚੁਣਿਆ ਗਿਆ ਸੀ, ਜੋ ਕਿ ਇੱਕ ਕੁਈਰ ਪਾਕਿਸਤਾਨੀ ਡਰਾਮੇ ਉੱਤੇ ਆਧਾਰਿਤ ਜੋਏਲੈਂਡ [12] ਨਾਮੀ ਫ਼ਿਲਮ ਸੀ।[13][14] ਇਸ ਪ੍ਰੋਗਰਾਮ ਦੌਰਾਨ ਨਿਰਦੇਸ਼ਕ ਅਤੇ ਹੋਰ ਕਲਾਕਾਰ ਵੀ ਮੌਜੂਦ ਸਨ ਜਿੱਥੇ ਉਨ੍ਹਾਂ ਨੇ ਪ੍ਰਸ਼ੰਸਾ 'ਚ 8 ਮਿੰਟ ਲਈ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ ਸਨ।[15][16][17]
ਫ਼ਿਲਮੋਗ੍ਰਾਫੀ
[ਸੋਧੋ]ਸਾਲ | ਫ਼ਿਲਮ | ਭੂਮਿਕਾ | ਨੋਟਸ | ਰੈਫ. |
---|---|---|---|---|
2019 | ਡਾਰਲਿੰਗ | ਅਲੀਨਾ | ਵੇਨਿਸ ਫ਼ਿਲਮ ਫੈਸਟ ਵਿੱਚ ਪੁਰਸਕਾਰ ਪ੍ਰਾਪਤ ਕੀਤਾ | [18] [19] |
2022 | ਜੋਏਲੈਂਡ | ਬੀਬਾ | ਕੈਨਸ ਵਿਖੇ ਪ੍ਰੀਮੀਅਰ ਕੀਤਾ ਗਿਆ | [20] [21] [22] |
ਹਵਾਲੇ
[ਸੋਧੋ]- ↑ Rizvi, Aiman (2020-03-19). "Short film Darling is a landmark moment for queer cinema in Pakistan". Images (in ਅੰਗਰੇਜ਼ੀ). Retrieved 2022-05-24.
- ↑ Smith, Anna (2022-05-23). "Cannes Review: Saim Sadiq's 'Joyland'". Deadline (in ਅੰਗਰੇਜ਼ੀ (ਅਮਰੀਕੀ)). Retrieved 2022-05-24.
- ↑ "Transgender actor from Pakistan Alina Khan makes red carpet debut at Cannes Film Festival 2022". The Indian Express (in ਅੰਗਰੇਜ਼ੀ). 2022-05-24. Retrieved 2022-05-24.
- ↑ "Joyland's Alina Khan on winning at Cannes Film Festival as a trans Pakistani actor". Vogue India (in Indian English). 2022-06-20. Retrieved 2022-06-20.
- ↑ "Alina Khan On Being A Trans Actress And 'Joyland' Winning At Cannes". My Site (in ਅੰਗਰੇਜ਼ੀ (ਅਮਰੀਕੀ)). 2022-05-30. Retrieved 2022-05-30.
- ↑ "Award-winning short film on transgender girl screened". www.thenews.com.pk (in ਅੰਗਰੇਜ਼ੀ). Retrieved 2022-05-24.
- ↑ "Cues to take from Alina Khan's fashion game at Cannes!". The Express Tribune. 2022-05-25. Retrieved 2022-05-25.
- ↑ "JOYLAND - Festival de Cannes". www.festival-cannes.com (in ਅੰਗਰੇਜ਼ੀ). Retrieved 2022-05-24.
- ↑ "Cannes 2022: Splendid reception for India's All That Breathes, Pakistan's Joyland". The Indian Express (in ਅੰਗਰੇਜ਼ੀ). 2022-05-24. Retrieved 2022-05-24.
- ↑ "'Joyland' gets standing ovation at Cannes". The Express Tribune (in ਅੰਗਰੇਜ਼ੀ). 2022-05-24. Retrieved 2022-05-24.
- ↑ "Alina KHAN - Festival de Cannes 2022". www.festival-cannes.com (in ਅੰਗਰੇਜ਼ੀ). Retrieved 2022-05-25.
- ↑ Images Staff (2022-05-24). "Here's what the international press has to say about Pakistani film Joyland". Images (in ਅੰਗਰੇਜ਼ੀ). Retrieved 2022-05-24.
- ↑ "'Joyland' receives standing ovation at Cannes Film Festival: Watch". www.geo.tv (in ਅੰਗਰੇਜ਼ੀ). Retrieved 2022-05-24.
- ↑ Hunter2022-05-23T14:06:00+01:00, Allan. "'Joyland': Cannes Review". Screen (in ਅੰਗਰੇਜ਼ੀ). Retrieved 2022-05-24.
{{cite web}}
: CS1 maint: numeric names: authors list (link) - ↑ Gyarkye, Lovia (2022-05-23). "'Joyland': Film Review | Cannes 2022". The Hollywood Reporter (in ਅੰਗਰੇਜ਼ੀ (ਅਮਰੀਕੀ)). Retrieved 2022-05-24.
- ↑ "Pakistani film 'Joyland' receives standing ovation at Cannes". www.daijiworld.com (in ਅੰਗਰੇਜ਼ੀ). Retrieved 2022-05-24.
- ↑ "Cannes: Pakistan's feature 'Joyland' gets prolonged standing ovation". ARY NEWS (in ਅੰਗਰੇਜ਼ੀ (ਅਮਰੀਕੀ)). 2022-05-24. Retrieved 2022-05-24.
- ↑ "Pakistan's short 'Darling' wins big at Venice Film Festival". Arab News (in ਅੰਗਰੇਜ਼ੀ). Retrieved 2022-05-25.
- ↑ Images Staff (2019-09-09). "Pakistani short film Darling wins award at Venice International Film Festival". Images (in ਅੰਗਰੇਜ਼ੀ). Retrieved 2022-05-25.
- ↑ Barraclough, Leo (2022-05-11). "Cannes' Un Certain Regard Title 'Joyland' Swooped on by Condor in France (EXCLUSIVE)". Variety (in ਅੰਗਰੇਜ਼ੀ (ਅਮਰੀਕੀ)). Retrieved 2022-05-24.
- ↑ Franck-Dumas, Elisabeth. "Festival de Cannes: "Joyland", trans de vie". Libération (in ਫਰਾਂਸੀਸੀ). Retrieved 2022-05-24.
- ↑ "joyland: The Pak film judges at Cannes fell in love with - Times of India". The Times of India (in ਅੰਗਰੇਜ਼ੀ). Retrieved 2022-06-04.