ਸਮੱਗਰੀ 'ਤੇ ਜਾਓ

ਅਲੀਬਾਬਾ ਔਰ 40 ਚੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲੀ ਬਾਬਾ ਔਰ 40 ਚੋਰ
ਤਸਵੀਰ:Alibaba40film.jpg
Vinyl Record Cover
ਨਿਰਦੇਸ਼ਕਲਤੀਫ਼ ਫੈਜ਼ੀਏਵ
ਉਮੇਸ਼ ਮਹਿਰਾ
ਲੇਖਕਸ਼ਾਂਤੀ ਪਰਕਾਸ਼ ਬਖਸ਼ੀ
ਬੋਰਿਸ ਸਾਕੋਵ
ਨਿਰਮਾਤਾਐਫ. ਸੀ। ਮਹਿਰਾ
ਸਿਤਾਰੇਧਰਮਿੰਦਰ
ਹੇਮਾ ਮਾਲਿਨੀ
ਜ਼ੀਨਤ ਅਮਾਨ
ਪਰੇਮ ਚੋਪੜਾ
ਮਦਨ ਪੂਰੀ
ਸੰਗੀਤਕਾਰਰਾਹੁਲ ਦੇਵ ਬਰਮਨ
ਰਿਲੀਜ਼ ਮਿਤੀ
30 ਮਈ 1980
ਮਿਆਦ
153 ਮਿੰਟ
ਦੇਸ਼ਭਾਰਤ, ਸੋਵੀਅਤ ਯੂਨੀਅਨ
ਭਾਸ਼ਾਵਾਂਹਿੰਦੀ, ਰੂਸੀ

ਅਲੀ ਬਾਬਾ ਔਰ 40 ਚੋਰ (ਹਿੰਦੀ - अलीबाबा और चालीस चोर, ਰੂਸੀ – Приключения Али-Бабы и сорока разбойников) ਅਲੀਬਾਬਾ ਦੀ ਕਹਾਣੀ ਤੇ ਆਧਾਰਿਤ 1980 ਦੀ ਹਿੰਦ-ਸੋਵੀਅਤ ਫ਼ਿਲਮ ਹੈ ਜਿਸ ਵਿੱਚ ਧਰਮਿੰਦਰ, ਹੇਮਾ ਮਾਲਿਨੀ ਅਤੇ ਜ਼ੀਨਤ ਅਮਾਨ ਨੇ ਸਟਾਰ ਭੂਮਿਕਾ ਨਿਭਾਈ ਹੈ। ਇਸ ਦਾ ਨਿਰਦੇਸ਼ਨ ਲਤੀਫ਼ ਫੈਜ਼ੀਏਵ ਅਤੇ ਉਮੇਸ਼ ਮਹਿਰਾ ਨੇ ਕੀਤਾ ਸੀ। ਇਹਦੇ ਲੇਖਕ ਸ਼ਾਂਤੀ ਪਰਕਾਸ਼ ਬਖਸ਼ੀ ਅਤੇ ਬੋਰਿਸ ਸਾਕੋਵ ਸਨ ਅਤੇ ਬੀਤੇ ਦੇ ਸੰਗੀਤ ਮਸ਼ਹੂਰ ਸੰਗੀਤਕਾਰ ਰਾਹੁਲ ਦੇਵ ਬਰਮਨ ਨੇ ਦਿੱਤਾ ਸੀ।