ਸਮੱਗਰੀ 'ਤੇ ਜਾਓ

ਅਲੈਗਜ਼ੈਂਡਰ ਦੁਬਚੇਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲੈਗਜ਼ੈਂਡਰ ਦੁਬਚੇਕ
ਚੈਕੋਸਲਵਾਕੀਆ ਦੀ ਕਮਿਊਨਿਸਟ ਪਾਰਟੀ ਦਾ ਪ੍ਰਥਮ ਸਕੱਤਰ
ਦਫ਼ਤਰ ਵਿੱਚ
5 ਜਨਵਰੀ 1968 – 17 ਅਪਰੈਲ1969
ਤੋਂ ਪਹਿਲਾਂਐਂਤੋਨਿਨ ਨੋਵੋਤਨੀ
ਤੋਂ ਬਾਅਦਗੁਸਤਾਵ ਹੁਸਾਕ
ਨਿੱਜੀ ਜਾਣਕਾਰੀ
ਜਨਮ(1921-11-27)27 ਨਵੰਬਰ 1921
ਉਹਰੋਵੇਕ, ਚੈਕੋਸਲਵਾਕੀਆ (ਅੱਜ ਵਾਲਾ ਸਲਵਾਕੀਆ)
ਮੌਤ7 ਨਵੰਬਰ 1992(1992-11-07) (ਉਮਰ 70)
ਪਰਾਗ, ਚੈਕੋਸਲਵਾਕੀਆ (ਹੁਣ ਵਾਲਾ ਚੈਕ ਗਣਰਾਜ)
ਕੌਮੀਅਤਸਲੋਵਾਕ
ਸਿਆਸੀ ਪਾਰਟੀਸਲਵਾਕੀਆ ਦੀ ਕਮਿਊਨਿਸਟ ਪਾਰਟੀ (1939-1948)

ਚੈਕੋਸਲਵਾਕੀਆ ਦੀ ਕਮਿਊਨਿਸਟ ਪਾਰਟੀ (1948–1970)
ਹਿੰਸਾ ਵਿਰੋਧੀ ਲੋਕ (1989-1992)

ਸਲਵਾਕੀਆ ਦੀ ਸ਼ੋਸਲ ਡੈਮੋਕ੍ਰੇਟਿਕ ਪਾਰਟੀ (1992)
ਦਸਤਖ਼ਤ

ਅਲੈਗਜ਼ੈਂਡਰ ਦੁਬਚੇਕ (ਸਲੋਵਾਕ ਉਚਾਰਨ: [ˈalɛksandɛr ˈduptʃɛk]; 27 ਨਵੰਬਰ1921 – 7 ਨਵੰਬਰ 1992) ਸਲੋਵਾਕ ਸਿਆਸਤਦਾਨ ਅਤੇ,ਥੋੜੇ ਜਿਹੇ ਵਕਤ ਲਈ ਚੈਕੋਸਲਵਾਕੀਆ (1968–1969) ਦਾ ਆਗੂ। ਉਹਨੇ ਪਰਾਗ ਦੀ ਬਸੰਤ ਦੌਰਾਨ ਕਮਿਊਨਿਸਟ ਹਕੂਮਤ ਵਿੱਚ ਸੁਧਾਰ ਕਰਨ ਦਾ ਯਤਨ ਕੀਤਾ। ਬਾਅਦ ਵਿੱਚ 1989 ਵਿੱਚ, ਉਹ ਫੈਡਰਲ ਚੈੱਕੋ-ਸਲਵਾਕ ਸੰਸਦ ਦਾ ਚੇਅਰਮੈਨ ਵੀ ਬਣਿਆ।