ਅਲ-ਅਨਫਾਲ ਮੁਹਿੰਮ
ਅਲ-ਅਨਫਾਲ ਮੁਹਿੰਮ | |||||||
---|---|---|---|---|---|---|---|
ਇਰਾਕ-ਕੁਰਦੀ ਲੜਾਈ ਅਤੇ ਇਰਾਨ-ਇਰਾਕ ਯੁੱਧ ਦਾ ਹਿੱਸਾ | |||||||
| |||||||
Belligerents | |||||||
![]() |
![]() ![]() | ||||||
Commanders and leaders | |||||||
![]() ![]() ![]() ![]() ![]() ![]() ![]() ![]() ![]() |
![]() ![]() | ||||||
Units involved | |||||||
1st Corps 5th Corps[1] National Defense Battalions | |||||||
Strength | |||||||
200,000 | 3,500 | ||||||
Casualties and losses | |||||||
50,000-[2] 182,000[3] ਆਮ ਨਾਗਰਿਕ ਮਰੇ |
ਅਲ-ਅਨਫਾਲ ਮੁਹਿੰਮ (ਅਰਬੀ حملة الأنفال) (ਜਿਸ ਨੂੰ ਕਿ ਕੁਰਦੀ ਨਸਲਕੁਸ਼ੀ,[4], ਕੁਰਦੀ ਮੁਹਿੰਮ ਜਾਂ ਅਨਫਾਲ ਵੀ ਕਿਹਾ ਜਾਂਦਾ ਸੀ) ਇਰਾਨ-ਇਰਾਕ ਯੁੱਧ ਦੋਰਾਨ ਉਤਰੀ ਇਰਾਕ ਦੇ ਕੁਰਦੀ ਲੋਕਾਂ ਵਿਰੁਧ ਇੱਕ ਨਸਲਕੁਸ਼ੀ ਮੁਹਿੰਮ ਸੀ। ਇਹ ਮੁਹਿੰਮ ਦੀ ਅਗਵਾਈ ਇਰਾਕ ਦੇ ਰਾਸ਼ਟਰਪਤੀ ਸਦਾਮ ਹੁਸੈਨ ਅਤੇ ਅਲੀ ਹਸਨ ਅਲ ਮਾਜਿਦ ਦੁਆਰਾ ਕੀਤੀ ਗਈ ਸੀ।
ਇਸ ਮੁਹਿੰਮ ਦਾ ਨਾਂ ਕੁਰਾਨ ਦੇ ਇੱਕ ਅਧਿਆਇ ਅਲ ਅਨਫਾਲ ਦੇ ਨਾਂ ਤੇ ਰੱਖਿਆ ਗਿਆ ਹੈ। ਇਹ ਇੱਕ ਕੋਡ ਨਾਂ ਸੀ।
ਹਵਾਲੇ[ਸੋਧੋ]
- ↑ "TRIAL: Profiles". Trial-ch.org. Archived from the original on 2016-04-08. Retrieved 2013-08-31.
{{cite web}}
: Unknown parameter|dead-url=
ignored (help) - ↑ "Iraqi Anfal, Human Rights Watch, 1993". Hrw.org. Retrieved 2013-08-31.
- ↑ Iraq to hang 'Chemical Ali' Associated Press, June 25, 2007.
- ↑ Totten, Samuel. Dictionary of Genocide: A-L. ABC-CLIO, 2008 "Kurdish Genocide in Northern Iraq, (U.S. Response to). Well aware of the genocidal Al-Anfal campaign waged against the Kurds in northern Iraq by Iraqi president Saddam Hussein." p 252