ਅਲ-ਗ਼ਜ਼ਾਲੀ
ਦਿੱਖ
ਅਲ-ਗ਼ਜ਼ਾਲੀ (ਅਲਗ਼ਾਜ਼ੇਲ) أبو حامد الغزالي | |
---|---|
ਖਿਤਾਬ | ਹੁੱਜਤ ਉਲ-ਇਸਲਾਮ |
ਜਨਮ | 1058 ਤੂਸ ਪਰਸੀਆ, Great Seljuq Empire |
ਮੌਤ | 19 ਦਸੰਬਰ 1111 (ਉਮਰ 52–53) ਤੂਸ ਪਰਸੀਆ, Great Seljuq Empire |
ਦੌਰ | ਇਸਲਾਮਿਕ ਸੁਨਹਿਰੀ ਜੁੱਗ |
ਖੇਤਰ | Great Seljuq Empire (Nishapur)[1]: 292 Abbasid Caliphate(ਬਗਦਾਦ)/(ਜੇਰੂਸਲੇਮ)/(ਦਮਾਸਕਸ) [1]: 292 |
ਫਿਰਕਾ | ਸੁੰਨੀ ਇਸਲਾਮ |
ਕਾਨੂੰਨ ਸ਼ਾਸਤਰ | Shafi'ite |
ਦੀਨ | Asharite |
ਮੁੱਖ ਰੁਚੀ(ਆਂ) | ਸੂਫ਼ੀਵਾਦ, ਧਰਮ ਸ਼ਾਸਤਰ (ਕਲਾਮ), ਫ਼ਲਸਫ਼ਾ, ਮੰਤਕ, Islamic Jurisprudence |
Influenced by | |
ਅਬੂ ਹਾਮਿਦ ਮੁਹੰਮਦ ਇਬਨ ਮੁਹੰਮਦ ਅਲ ਗ਼ਜ਼ਾਲੀ (/ɡæˈzɑːli/;ਫਾਰਸੀ:ابو حامد محمد ابن محمد غزالی; c.1058–1111), ਪੱਛਮ ਵਿੱਚ ਅਲ ਗ਼ਜ਼ਾਲੀ ਜਾਂ ਅਲ ਗ਼ਾਜ਼ੇਲ ਦੇ ਨਾਮ ਨਾਲ ਮਸ਼ਹੂਰ, ਇੱਕ ਇਰਾਨੀ ਮੁਸਲਮਾਨ ਤਤਵਿਗਿਆਨੀ, ਸੂਫ਼ੀ ਸੀ।[9]
ਇਤਿਹਾਸਕਾਰਾਂ ਦੇ ਅਨੁਸਾਰ ਇਸਲਾਮੀ ਦੁਨੀਆ ਵਿੱਚ ਹਜਰਤ ਮੁਹੰਮਦ ਦੇ ਬਾਅਦ ਜੇਕਰ ਕੋਈ ਇੱਕ ਸਭ ਤੋਂ ਪ੍ਰਭਾਵਸ਼ਾਲੀ ਮੁਸਲਮਾਨ ਸੀ ਤਾਂ ਉਹ ਅਲ ਗ਼ਜ਼ਾਲੀ ਸੀ।[10] ਇਸਲਾਮੀ ਦੁਨੀਆ ਵਿੱਚ ਅਲ ਗ਼ਜ਼ਾਲੀ ਨੂੰ ਮੁਜੱਦਿਦ ਜਾਂ ਨਵਿਆਉਣ ਵਾਲਾ ਮੰਨਿਆ ਜਾਂਦਾ ਹੈ।
ਹਵਾਲੇ
[ਸੋਧੋ]- ↑ 1.0 1.1 Griffel, Frank (2006). Meri, Josef W. (ed.). Medieval Islamic civilization: an encyclopedia. New York: Routledge. ISBN 0415966906.
- ↑ Frank Griffel, Al-Ghazali's Philosophical Theology, p 77. ISBN 0199724725
- ↑ Frank Griffel, Al-Ghazali's Philosophical Theology, p 75. ISBN 0199724725
- ↑ Andrew Rippin, The Blackwell Companion to the Qur'an, p 410. ISBN 1405178442
- ↑ Frank Griffel, Al-Ghazali's Philosophical Theology, p 76. ISBN 0199724725
- ↑ The Influence of Islamic Thought on Maimonides Stanford Encyclopedia of Philosophy, June 30, 2005
- ↑ Karin Heinrichs, Fritz Oser, Terence Lovat, Handbook of Moral Motivation: Theories, Models, Applications, p 257. ISBN 9462092753
- ↑ Muslim Philosophy Archived 2013-10-29 at the Wayback Machine., Islamic Contributions to Science & Math, netmuslims.com
- ↑ "Ghazali, al-". The Columbia Encyclopedia.
- ↑ Watt, W. Montgomery (1953). The Faith and Practice of Al-Ghazali. London: George Allen and Unwin Ltd.