ਅਸਮਾ ਫਰਜ਼ੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Asma Farzand
ਨਿੱਜੀ ਜਾਣਕਾਰੀ
ਪੂਰਾ ਨਾਮ
Asma Qureshi Farzand
ਜਨਮ (1981-01-01) 1 ਜਨਵਰੀ 1981 (ਉਮਰ 43)
ਬੱਲੇਬਾਜ਼ੀ ਅੰਦਾਜ਼Right hand bat
ਭੂਮਿਕਾWicket-keeper
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਟੈਸਟ (ਟੋਪੀ 3)17 April 1998 ਬਨਾਮ Sri Lanka
ਪਹਿਲਾ ਓਡੀਆਈ ਮੈਚ (ਟੋਪੀ 13)10 December 1997 ਬਨਾਮ Denmark
ਆਖ਼ਰੀ ਓਡੀਆਈ19 April 1998 ਬਨਾਮ Sri Lanka
ਸਰੋਤ: ESPNcricinfo, 28 February 2017

ਅਸਮਾ ਕੁਰੈਸ਼ੀ ਫਰਜ਼ੰਦ (ਜਨਮ 1 ਜਨਵਰੀ 1981) ਇੱਕ ਮਹਿਲਾ ਕ੍ਰਿਕਟਰ ਹੈ। ਉਸਨੇ ਵਿਕਟ-ਕੀਪਰ ਵਜੋਂ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ ਹੈ।[1]

ਹਵਾਲੇ[ਸੋਧੋ]

  1. "Asma Farzand". ESPNcricinfo. Retrieved 4 October 2013.