ਸਮੱਗਰੀ 'ਤੇ ਜਾਓ

ਅਸਲ ਨਿਯੰਤਰਨ ਰੇਖਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਸਲ ਨਿਯੰਤਰਨ ਰੇਖਾ ਦਾ ਪੱਛਮੀ ਭਾਗ

ਅਸਲ ਨਿਯੰਤਰਨ ਰੇਖਾ (ਅੰਗਰੇਜ਼ੀ: Line of Actual Control, LAC) ਭਾਰਤ ਅਤੇ ਚੀਨ ਵਿਚਕਾਰ ਹੱਦਬੰਦੀ ਦੀ ਰੇਖਾ ਹੈ। 4,056 ਕਿਲੋਮੀਟਰ ਲੰਮੀ ਇਹ ਰੇਖਾ ਭਾਰਤ ਦੇ ਚਾਰ ਰਾਜਾਂ ਨਾਲ ਜੁੜਦੀ ਹੈ; ਜੰਮੂ ਅਤੇ ਕਸ਼ਮੀਰ, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਸਿੱਕਮ