ਅਸ਼ੋਕਨ ਪ੍ਰਾਕ੍ਰਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਸ਼ੋਕਨ ਪ੍ਰਾਕ੍ਰਿਤ
ਤਸਵੀਰ:ਸਾਰਨਾਥ ਵਿਚ ਬ੍ਰਹਮੀ ਸ਼ਿਲਾਲੇਖ ਦੇ ਸਤੰਭ.jpg
ਅਸ਼ੋਕਨ ਪ੍ਰਾਕ੍ਰਿਤ ਵਿਚ ਅੰਕਿਤ ਬ੍ਰਹਮੀ ਲਿਪੀ at [ਸਾਰਨਾਥ]].
ਇਲਾਕਾਦੱਖਣੀ ਏਸ਼ੀਆ
Eraਫਰਮਾ:ਬੀਸੀਈ
ਇੰਡੋ-ਯੂਰਪੀਅਨ
Early forms
ਬ੍ਰਹਮੀ, ਖ਼ਰੋਸ਼ਟੀ
ਭਾਸ਼ਾ ਦਾ ਕੋਡ
ਆਈ.ਐਸ.ਓ 639-3
ਫਰਮਾ:ਅਸ਼ੋਕ ਦੇ ਸ਼ਿਲਾਲੇਖਾਂ ਦਾ ਨਕਸ਼ਾ

ਅਸ਼ੋਕਨ ਪਾਲੀ (ਜਾਂ ਅਸ਼ੋਕਨ ਧਮਲਿਪੀ ) ਮੱਧ ਹਿੰਦ-ਆਰੀਅਨ ਬੋਲੀ ਜੋ ਨਿਰੰਤਰ ਅਸ਼ੋਕ ਦੇ ਦਰਬਾਰੀ ਫ਼ਰਮਾਨਾਂ ਵਿਚ ਵਰਤੀ ਜਾਂਦੀ ਹਸੀ, ਜਿਸ ਦਾ ਸਿਹਰਾ ਮੌਰੀਆ ਸਾਮਰਾਜ ਦੇ ਸਮਰਾਟ ਅਸ਼ੋਕ ਨੂੰ ਦਿੱਤਾ ਜਾਂਦਾ ਹੈ। ਇਸ ਨੇ 268 ਬੀਸੀਈ ਤੋਂ 232 ਬੀਸੀਈ ਤਕ ਰਾਜ ਕੀਤਾ ਸੀ [1] ਉਸ ਦੇ ਉਦੇਸ਼ ਰੂਪੀ ਫ਼ਰਮਾਨ ਪੂਰੇ ਦੱਖਣੀ ਏਸ਼ੀਆ ਵਿੱਚ ਯਾਦਗਾਰੀ ਥੰਮ੍ਹਾਂ ਅਤੇ ਚੱਟਾਨਾਂ ਉੱਤੇ ਲਿਖੇ ਸ਼ਿਲਾਲੇਖ ਹਨ ਜੋ ਅਸ਼ੋਕ ਦੇ ਬੋਧੀ ਧਰਮ ਵਿੱਚ ਪਰਿਵਰਤਨ ਅਤੇ ਬੋਧੀ ਸਿਧਾਂਤਾਂ (ਜਿਵੇਂ ਕਿ ਧੰਮ ਅਤੇ ਅਹਿੰਸਾ ਦੇ ਅਭਿਆਸ ਨੂੰ ਬਰਕਰਾਰ ਰੱਖਣਾ) ਨੂੰ ਦਰਸਾਉਂਦੇ ਕਰਦੇ ਹਨ।

ਵਰਗੀਕਰਨ[ਸੋਧੋ]

ਮਾਸਿਕਾ ਅਸ਼ੋਕਨ ਪ੍ਰਾਕ੍ਰਿਤ ਨੂੰ ਇਕ ਸ਼ੁਰੂਆਤੀ ਮੱਧ-ਭਾਰਤ-ਆਰੀਅਨ ਭਾਸ਼ਾ ਦੇ ਰੂਪ ਵਿਚ ਸ਼੍ਰੇਣੀਬੱਧ ਕਰਦੀ ਹੈ, ਜੋ ਕਿ ਇੰਡੋ-ਆਰੀਅਨ ਦੇ ਇਤਿਹਾਸਕ ਵਿਕਾਸ ਵਿਚ ਪੁਰਾਣੇ ਇੰਡੋ-ਆਰੀਅਨ ਤੋਂ ਬਾਅਦ ਸਭ ਤੋਂ ਸ਼ੁਰੂਆਤੀ ਪੜਾਅ ਨੂੰ ਦਰਸਾਉਂਦੀ ਹੈ। ਪਾਲੀ ਅਤੇ ਸ਼ੁਰੂਆਤੀ ਜੈਨ ਅਰਧਮਾਗਧੀ (ਪਰ ਇਹ ਸਾਰੇ ਨਹੀਂ) ਵੀ ਇਸ ਪੜਾਅ ਨੂੰ ਹੀ ਦਰਸਾਉਂਦੇ ਹਨ। [2] : 52 

ਉਪ-ਭਾਸ਼ਾਵਾਂ[ਸੋਧੋ]

ਧੁਨੀ ਵਿਗਿਆਨ ਅਤੇ ਵਿਆਕਰਨਿਕ ਮੁਹਾਵਰੇ ਦੇ ਆਧਾਰ 'ਤੇ ਅਸ਼ੋਕਨ ਸੰਪਾਦਕਾਂ ਵਿੱਚ ਤਿੰਨ ਉਪ-ਭਾਸ਼ਾ ਸਮੂਹ ਪ੍ਰਮਾਣਿਤ ਹਨ ਜੋ ਬਾਅਦ ਦੀਆਂ ਮੱਧ ਇੰਡੋ-ਆਰੀਅਨ ਭਾਸ਼ਾਵਾਂ ਦੇ ਵਿਕਾਸ ਨਾਲ ਮੇਲ ਖਾਂਦੇ ਹਨ। [3] [4] [5]

ਨਮੂਨਾ[ਸੋਧੋ]

ਸ਼ਾਹਬਾਜ਼ਗੜ੍ਹੀ ਵਿਖੇ ਖਰੋਸ਼ਠੀ ਲਿਪੀ ਵਿੱਚ ਅਸ਼ੋਕਨ ਪ੍ਰਾਕ੍ਰਿਤ ਨਾਲ ਅੰਕਿਤ 'ਧਰਮ-ਦੀਪੀ ਨੈਤਿਕਤਾ ਦਾ ਪੁਨਰ-ਲੇਖਣ

ਹਵਾਲੇ[ਸੋਧੋ]

  1. Thomas Oberlies. "Aśokan Prakrit and Pali". In George Cardona; Dhanesh Jain (eds.). The Indo-Aryan Languages. pp. 179–224.
  2. Masica, Colin (1993). The Indo-Aryan Languages. Cambridge University Press. ISBN 978-0-521-29944-2.
  3. Jules Bloch (1950). Les inscriptions d'Aśoka, traduites et commentées par Jules Bloch (in French).{{cite book}}: CS1 maint: unrecognized language (link)
  4. Ashwini Deo (2018). "Dialects in the Indo-Aryan landscape". In Charles Boberg; John Nerbonne; Dominic Watt (eds.). The Handbook of Dialectology (PDF). John Wiley & Sons, Inc.
  5. Jain, Danesh; Cardona, George (2007-07-26). The Indo-Aryan Languages. Routledge. p. 165.