ਸਮੱਗਰੀ 'ਤੇ ਜਾਓ

ਅਹਿਮਦਗੜ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਹਿਮਦਗੜ੍ਹ ਭਾਰਤ ਦੇ ਪੰਜਾਬ ਰਾਜ ਦਾ ਸ਼ਹਿਰ ਅਤੇ ਨਗਰ ਕੌਂਸਲ ਹੈ। ਇਹ ਜ਼ਿਲ੍ਹਾ ਹੈੱਡਕੁਆਰਟਰ ਮਲੇਰਕੋਟਲਾ ਤੋਂ 18 ਕਿਲੋਮੀਟਰ ਦੂਰ, ਲੁਧਿਆਣਾ ਸ਼ਹਿਰ ਤੋਂ 25 ਕਿਲੋਮੀਟਰ ਦੂਰ ਹੈ।

ਭੂਗੋਲ[ਸੋਧੋ]

ਇਹ ਸ਼ਹਿਰ ਸੰਗਰੂਰ - ਲੁਧਿਆਣਾ ਸੜਕ 'ਤੇ ਮਲੇਰਕੋਟਲਾ ਤੋਂ ਉੱਤਰ ਵੱਲ ਕਰੀਬ18 ਕਿਲੋਮੀਟਰ ਹੈ। ਇਹ ਸੰਗਰੂਰ ਤੋਂ 50 ਕਿਲੋਮੀਟਰ ਅਤੇ ਲੁਧਿਆਣਾ ਤੋਂ 26 ਕਿਲੋਮੀਟਰ ਅਤੇ ਚੰਡੀਗੜ੍ਹ ਤੋਂ 98 ਕਿਲੋਮੀਟਰ ਦੂਰ ਹੈ।

ਇਸ ਦਾ ਲੁਧਿਆਣਾ- ਜਾਖਲ ਰੇਲਵੇ ਲਾਈਨ 'ਤੇ ਰੇਲਵੇ ਸਟੇਸ਼ਨ ਹੈ।

ਹਵਾਲੇ[ਸੋਧੋ]