ਮਾਲੇਰਕੋਟਲਾ
Jump to navigation
Jump to search
ਮਾਲੇਰਕੋਟਲਾ | |
---|---|
ਸ਼ਹਿਰ | |
ਦੇਸ਼ | ![]() |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੂਰ |
ਬਾਨੀ | ਸ਼ੇਖ਼ ਸਦਰ-ਉਦ-ਦੀਨ |
ਉਚਾਈ | 242 m (794 ft) |
ਅਬਾਦੀ (2011) | |
• ਕੁੱਲ | 135,330 |
ਉਰਦੂ,ਪੰਜਾਬੀ,ਹਿੰਦੀ | |
• Official | ਪੰਜਾਬੀ |
ਟਾਈਮ ਜ਼ੋਨ | IST (UTC+5:30) |
PIN | 148023 |
ਵਾਹਨ ਰਜਿਸਟ੍ਰੇਸ਼ਨ ਪਲੇਟ | PB-28 |
ਵੈੱਬਸਾਈਟ |
ਮਲੇਰਕੋਟਲਾ ਪੰਜਾਬ (ਭਾਰਤ) ਦਾ ਇੱਕ ਸ਼ਹਿਰ ਹੈ। ਸਾਲ 2021 ਦੀ ਈਦ ਮੌਕੇ ਪੰਜਾਬ ਸਰਕਾਰ ਨੇ ਮਲੇਰਕੋਟਲਾ ਨੂੰ ਸੰਗਰੂਰ ਨਾਲੋਂ ਵੱਖ ਕਰਕੇ ਇੱਕ ਸੁਤੰਤਰ ਜ਼ਿਲ੍ਹਾ ਬਣਾ ਦਿੱਤਾ। ਇਹ ਮਸ਼ਹੂਰ ਅਦਾਕਾਰ ਸਈਦ ਜਾਫ਼ਰੀ ਦਾ ਜਨਮ ਅਸਥਾਨ ਹੈ।