ਅਹਿਮਦ ਅਲੀ (ਲੇਖਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਹਿਮਦ ਅਲੀ (1910 – 14 ਜਨਵਰੀ 1994) (ਉਰਦੂ: احمد علی ‎) ਭਾਰਤੀ (ਬਾਅਦ ਵਿੱਚ ਪਾਕਿਸਤਾਨੀ) ਨਾਵਲਕਾਰ, ਕਵੀ, ਆਲੋਚਕ, ਅਨੁਵਾਦਕ, ਡਿਪਲੋਮੈਟ ਅਤੇ ਵਿਦਵਾਨ ਸੀ। ਉਸ ਦਾ ਪਹਿਲਾ ਨਾਵਲ ਟਵਿਲਾਈਟ ਇਨ ਡੇਲਹੀ (Twilight in Delhi) (1940) ਵਿੱਚ ਲੰਦਨ ਤੋਂ ਛਪਿਆ ਸੀ।