ਅਹਿਮਦ ਫ਼ਵਾਦ ਨਜਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਹਿਮਦ ਫ਼ਵਾਦ ਨਜਮ
احمد فؤاد نجم.jpg
ਅਹਿਮਦ ਫ਼ਵਾਦ ਨਜਮ
ਜਾਣਕਾਰੀ
ਉਰਫ਼ਅਹਿਮਦ ਨਜਮ
ਜਨਮ(1929-05-22)22 ਮਈ 1929
ਸ਼ਾਰਕੀਆ, ਮਿਸਰ
ਮੌਤ3 ਦਸੰਬਰ 2013(2013-12-03) (ਉਮਰ 84)
ਕਾਹਿਰਾ, ਮਿਸਰ
ਵੰਨਗੀ(ਆਂ)ਮਿਸਰੀ ਸੰਗੀਤ
ਕਿੱਤਾਵਰਨੈਕੂਲਰ ਕਵੀ
ਸਾਜ਼ਆਵਾਜ਼, ਉਦ

ਅਹਿਮਦ ਫ਼ਵਾਦ ਨਜਮ (ਅਰਬੀ: احمد فؤاد نجم, ਉਚਾਰਨ [ˈæħmæd foˈʔæːd ˈneɡm]; 22 ਮਈ 1929 – 3 ਦਸੰਬਰ 2013), ਆਮ ਪ੍ਰਚਲਿਤ ਅਲ ਫ਼ਾਗੋਮੀ الفاجومي ([elfæˈɡuːmi],ਮਿਸਰੀ ਵਰਨੈਕੂਲਰ ਕਵੀ ਸੀ। ਕਵਿਤਾਵਾਂ ਲਿਖਣ ਦੇ ਇਲਾਵਾ ਉਹ ਗਾਉਂਦੇ ਵੀ ਸਨ ਅਤੇ ਸੰਗੀਤਕਾਰ ਸ਼ੇਖ ਇਮਾਮ ਦੇ ਨਾਲ ਮਿਲਕੇ ਉਹਨਾਂ ਨੇ ਅਨੇਕ ਯਾਦਗਾਰ ਸੰਗੀਤ ਪ੍ਰਸਤੁਤੀਆਂ ਦਿੱਤੀਆਂ। ਅਰਬੀ ਭਾਸ਼ਾ ਦੇ ਇਸ ਮਿਸਰੀ ਸ਼ਾਇਰ ਨੂੰ ਅਵਾਮੀ ਅਤੇ ਇਨਕਲਾਬੀ ਸ਼ਾਇਰ ਮੰਨਿਆ ਜਾਂਦਾ ਰਿਹਾ ਹੈ। "[1] ਨਜਮ ਨੂੰ ਆਪਣੀ ਰਾਜਨੀਤਕ ਸੋਚ ਦੇ ਕਾਰਨ ਕਈ ਵਾਰ ਜੇਲ੍ਹ ਜਾਣਾ ਪਿਆ। ਉਹ ਮਿਸਰ ਦੇ ਰਾਸ਼ਟਰਪਤੀਆਂ ਗਮਾਲ ਅਬਦੁਲ ਨਾਸਿਰ, ਅਨਵਰ ਸਾਦਾਤ ਅਤੇ ਹੋਸਨੀ ਮੁਬਾਰਕ ਦੇ ਤਿੱਖੇ ਆਲੋਚਕ ਸਨ।

ਹਵਾਲੇ[ਸੋਧੋ]