ਕਾਹਿਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਾਹਿਰਾ
القاهرة · ਅਲ-ਕਾਹਿਰਾ
—  ਸ਼ਹਿਰ  —
ਸਿਖਰ ਖੱਬੇ: ਕਾਇਰੋ ਆਰਥਕ ਕੇਂਦਰ; ਸਿਖਰ ਸੱਜੇ: ਇਬਨ ਤੁਲੁਨ ਮਸਜਿਦ; ਵਿਚਕਾਰ: ਕਾਇਰੋ ਗੜ੍ਹੀ; ਹੇਠਾਂ ਖੱਬੇ: ਨੀਲ ਫ਼ੇਲੂਚਾ; ਹੇਠਾਂ ਵਿਚਕਾਰ: ਕਾਇਰੋ ਬੁਰਜ; ਹੇਠਾਂ ਸੱਜੇ: ਮੁਈਜ਼ ਗਲੀ

ਝੰਡਾ
Official seal of ਕਾਹਿਰਾ
ਮੋਹਰ
ਉਪਨਾਮ: ਹਜ਼ਾਰਾਂ ਬੁਰਜੀਆਂ ਦਾ ਸ਼ਹਿਰ, ਅਰਬ ਜਗਤ ਦੀ ਰਾਜਧਾਨੀ
ਕਾਹਿਰਾ is located in Egypt
ਕਾਹਿਰਾ
ਮਿਸਰ: ਕੈਰੋ ਦੀ ਸਥਿਤੀ (ਸਿਖਰ ਵਿਚਕਾਰ)
ਗੁਣਕ: 30°3′N 31°14′E / 30.050°N 31.233°E / 30.050; 31.233
ਦੇਸ਼  ਮਿਸਰ
ਗਵਰਨਰੇਟ ਕੈਰੋ
ਸਰਕਾਰ
 - ਰਾਜਪਾਲ / ਮੇਅਰ
ਰਕਬਾ
 - ਸ਼ਹਿਰ [
 - ਸ਼ਹਿਰੀ [
 - ਮੁੱਖ-ਨਗਰ [
ਅਬਾਦੀ (2011)
 - ਸ਼ਹਿਰ 9
 - ਸ਼ਹਿਰੀ 17
 - ਮੁੱਖ-ਨਗਰ 19
 - ਵਾਸੀ ਸੂਚਕ ਕੈਰੋਈ
ਸਮਾਂ ਜੋਨ ਪੂਰਬੀ ਯੂਰਪੀ ਸਮਾਂ (UTC+2)
ਇਲਾਕਾ ਕੋਡ 2
ਵੈੱਬਸਾਈਟ www.cairo.gov.eg

ਕੈਰੋ ਜਾਂ ਕਾਇਰੋ ਜਾਂ ਅਲ ਕਾਹਿਰਾ, ਮਿਸਰ ਦੀ ਰਾਜਧਾਨੀ ਅਤੇ ਅਰਬ ਜਗਤ ਅਤੇ ਅਫ਼ਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦਾ ਮਹਾਂਨਗਰੀ ਇਲਾਕਾ ਦੁਨੀਆਂ ਦਾ ਸੋਲ੍ਹਵਾਂ ਸਭ ਤੋਂ ਵੱਡਾ ਹੈ ਇਹ ਨੀਲ ਨਦੀ ਦੇ ਡੈਲਟਾ[1][2] ਕੋਲ ਸਥਿੱਤ ਹੈ ਅਤੇ ਇਸ ਦੀ ਸਥਾਪਨਾ 969 ਈਸਵੀ ਵਿੱਚ ਹੋਈ ਸੀ। ਇਸਨੂੰ ਇਸਲਾਮੀ ਇਮਾਰਤ-ਕਲਾ ਦੀ ਬਹੁਲਤਾ ਕਰ ਕੇ "ਹਜ਼ਾਰਾਂ ਬੁਰਜੀਆਂ ਦਾ ਸ਼ਹਿਰ" ਕਿਹਾ ਜਾਂਦਾ ਹੈ ਅਤੇ ਇਹ ਇਸ ਇਲਾਕਾ ਦਾ ਰਾਜਨੀਤਕ ਅਤੇ ਸੱਭਿਆਚਾਰਕ ਕੇਂਦਰ ਹੈ। ਇਸਨੂੰ 10ਵੀਂ ਸਦੀ ਈਸਵੀ ਵਿੱਚ ਫ਼ਾਤੀਮੀਦ ਰਾਜਕੁਲ ਨੇ ਸਥਾਪਤ ਕੀਤਾ ਸੀ ਪਰ ਅਜੋਕੇ ਸ਼ਹਿਰ ਦੀ ਜ਼ਮੀਨ ਰਾਸ਼ਟਰੀ ਰਾਜਧਾਨੀਆਂ ਦਾ ਟਿਕਾਣਾ ਸੀ ਜਦਕਿ ਇਸ ਦੇ ਬਚੇ-ਖੁਚੇ ਇਲਾਕੇ ਪੁਰਾਣੇ ਕੈਰੋ ਵਿੱਚ ਪ੍ਰਤੱਖ ਹਨ। ਇਹ ਪੁਰਾਤਨ ਮਿਸਰ ਨਾਲ ਵੀ ਸਬੰਧਤ ਹੈ ਕਿਉਂਕਿ ਇਹ ਮਹਾਨ ਸਫ਼ਿੰਕਸ ਅਤੇ ਗੀਜ਼ਾ ਦੇ ਪਿਰਾਮਿਡਾਂ ਕੋਲ ਵਸਦੇ ਮੇਂਫ਼ਿਸ, ਗੀਜ਼ਾ ਅਤੇ ਫ਼ੁਸਤਤ ਆਦਿ ਇਤਿਹਾਸਕ ਸ਼ਹਿਰਾਂ ਦੇ ਲਾਗੇ ਹੈ।

ਹਵਾਲੇ[ਸੋਧੋ]

  1. Santa Maria Tours (4 September 2009). "Cairo - "Al-Qahira"- is Egypt's capital and the largest city in the Middle East and Africa.". PRLog. Retrieved 10 December 2011. 
  2. "World's Densest Cities". Forbes. 21 December 2006. Retrieved 6 March 2010.