ਅੰਕਿਤਾ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੰਕਿਤਾ ਮਯਿੰਕ ਸ਼ਰਮਾ
ਜਨਮਅੰਕਿਤਾ ਸ਼ਰਮਾ
{{ਜਨਮ ਅਤੇ ਉਮਰ31 ਮਾਰਚ 1994
ਰਾਸ਼ਟਰੀਅਤਾਭਾਰਤ
ਪੇਸ਼ਾਅਭਿਨੇਤਰੀ, ਮਾਡਲ
ਸਰਗਰਮੀ ਦੇ ਸਾਲ2009–ਹੁਣ ਤੱਕ
ਸਾਥੀਮਯਿੰਕ ਸ਼ਰਮਾ(2015–ਹੁਣ ਤੱਕ )

ਅੰਕਿਤਾ ਸ਼ਰਮਾ ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ। ਇਸ ਨੇ ਸੋਨੀ ਟੀ.ਵੀ. ਦੇ ਨਾਟਕ ਬਾਤ ਹਮਾਰੀ ਪੱਕੀ ਹੈ ਅਤੇ ਰੰਗਰਸੀਆ ਵਿੱਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਇਹ ਅੰਮ੍ਰਿਤ ਮੰਥਨ ਵਿੱਚ ਕੰਮ ਕਰ ਚੁੱਕੀ ਹੈ ਅਤੇਚਕਰਵਰਤੀ ਅਸ਼ੋਕ ਸਮਰਾਟ ਵਿੱਚ ਨੂਰ ਖੋਰਾਸਨ ਦੀ ਭੂਮਿਕਾ ਨਿਭਾਈ।[1][2][3][4]

ਜੀਵਨ[ਸੋਧੋ]

ਅੰਕਿਤਾ ਨੇ ਕਲਾਸੀਕਲ ਡਾਂਸ ਅਤੇ ਸੰਗੀਤ ਵਿੱਚ ਇੱਕ ਕੋਰਸ ਕੀਤਾ ਸੀ। 2008 ਵਿੱਚ ਜਦੋਂ ਉਸਦਾ ਕੋਰਸ ਪੂਰਾ ਹੋਇਆ ਤਾਂ ਉਸ ਨੂੰ ਵਿਸ਼ਾਰਡ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਅੰਕਿਤਾ ਲਈ ਇਹ ਡਿਗਰੀ ਬਹੁਤ ਮਹੱਤਵਪੂਰਨ ਸੀ ਕਿਉਂਕਿ ਉਹ ਹਮੇਸ਼ਾ ਇੱਕ ਡਾਂਸ ਕੋਰੀਓਗ੍ਰਾਫਰ ਬਣਨਾ ਚਾਹੁੰਦੀ ਸੀ। ਅੰਕਿਤਾ ਸ਼ਰਮਾ ਨੇ 25 ਜਨਵਰੀ 2015 ਵਿੱਚ ਮਯਿੰਕ ਸ਼ਰਮਾ ਨਾਲ ਮੰਗਨੀ ਕਰ ਲਈ ਅਤੇ 9 ਮਾਰਚ 2015 ਵਿੱਚ ਵਿਆਹ ਕਰ ਲਿਆ।[5][6][7]

ਟੈਲੀਵਿਜ਼ਨ ਪ੍ਰੋਗਰਾਮ[ਸੋਧੋ]

ਹਵਾਲੇ[ਸੋਧੋ]

  1. "Varun Sobti to play the lead in DJ's next!". Oneindia Entertainment. 25 March 2010. Archived from the original on 18 February 2013. Retrieved 24 November 2010. 
  2. Ankita Sharma’s look inspired by Sridevi’s from Khuda Gawah.
  3. Ankita Sharma bids adieu to Rangrasiya – The Times of India.
  4. Ankita Sharma out of Rangrasiya.
  5. http://timesofindia.indiatimes.com/tv/news/hindi/Ankita-Sharma-to-tie-the-knot/articleshow/46010350.cms
  6. http://www.filmyfolks.com/celebrity/tellywood/ankita-sharma.shtml
  7. http://www.india-forums.com/celebrity/10116/ankita-sharma/